ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਲੋਕ ਕਿਸੇ ਨਾ ਕਿਸੇ ਤਰਾ ਏਰਪੋਟ ਤੇ ਕਿਸੇ ਨਾ ਕਿਸੇ ਚੀਜ਼ ਦੀ ਸਮੱਗਲਿੰਗ ਕਰਦੇ ਹੀ ਰਹਿੰਦੇ ਹਨ। ਹੁਣ ਇਹ ਕਸਟਮ ਅਧਿਕਾਰੀਆਂ ਨੇ ਇੱਕ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਿਸ ਬਾਰੇ ਜਾਣ ਕੇ ਹੁਣ ਹਰ ਕੋਈ
ਹੈਰਾਨ ਰਹਿ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਅਤੇ ਉਸ ਦੀ ਸਹੇਲੀ ਜਿਸ ਨੂੰ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵਾਲਿਆਂ ਨੂੰ ਉਨ੍ਹਾਂ ਦੇ ਢਿੱਡ ਵਿੱਚ 1 ਕਿਲੋ 200 ਗ੍ਰਾਮ ਹੀਰੋਈਨ ਬਰਾਮਦ ਹੋਈ ਜਿਸ ਤੋਂ ਬਾਅਦ ਤੁਰੰਤ ਉਹਨਾਂ ਦੇ ਡਾਕਟਰ
ਦੀ ਸਹਾਇਤਾ ਨਾਲ ਉਨ੍ਹਾਂ ਦੇ ਢਿੱਡ ਵਿਚੋਂ ਸਾਰੀ ਹੀਰੋਇਨ ਬਾਹਰ ਕੱਢ ਲਈ। ਉਹ ਲਗਭਗ 2 ਕਰੋੜ 86 ਲੱਖ ਦੀ ਹੀਰੋਇਨ ਦੀ ਸਮੱਗਲਿੰਗ ਕਰ ਰਿਹਾ ਸੀ। ਤੁਹਾਨੂੰ ਦੱਸ ਦਈਏ ਕਿ ਲੋਕ ਪਹਿਲਾਂ ਤਾਂ ਕਿਸੇ ਰਬੜ,ਪਲਾਸਟੀਕ ਜਾਂ ਕੋਨਡਮ ਵਿਚ ਹੀਰੋਇਨ
ਭਰ ਲੈਂਦੇ ਹਨ। ਫਿਰ ਇਨ੍ਹਾਂ ਨੂੰ ਕੈਪਸੂਲ ਦਾ ਆਕਾਰ ਦੇ ਕੇ ਇਕ-ਇਕ ਕਰਕੇ ਨਿਗਲ਼ ਲੈਂਦੇ ਹਨ। ਜ਼ਿਆਦਾਤਰ ਸਮਗਲਰ ਡਾਕਟਰ ਦੀ ਸਹਾਇਤਾ ਨਹੀਂ ਲੈਂਦੇ ਹਨ। ਬਲਕਿ ਖੁਦ ਹੀ ਮਲ ਤਿਆਗ ਦੇ ਰਾਹੀਂ ਸਾਰੀ ਹੀਰੋਇਨ ਬਾਹਰ ਕੱਢ ਲੈਂਦੇ ਹਨ।
ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।