ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ। ਇਕ ਬਹੁਤੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਵੀਡੀਓ ਜੋ ਕਿ ਇੱਕ ਜਵਾਨ ਲੜਕੀ ਦੀ ਹੈ ਦੋਸਤੋ ਇੱਕ ਦੁਕਾਨ ਦੇ ਵਿੱਚ ਜਾਂਦੀ ਹੈ। ਅਤੇ ਉਥੇ ਜਾ ਕੇ ਬਹੁਤ ਸਾਰੇ ਕੱਪੜੇ
ਚੋਰੀ ਕਰਨ ਦੇ ਇਰਾਦੇ ਨਾਲ ਪਹਿਨ ਲੈਂਦੀ ਹੈ। ਅਤੇ ਫਿਰ ਬਿਨਾਂ ਪੈਸੇ ਦਿੱਤਿਆਂ ਹੀ ਉਥੋਂ ਚਲੀ ਜਾਣ ਦੀ ਕੋਸ਼ਿਸ਼ ਕਰਦੀ ਹੈ। ਪਰ ਇਸ ਸਮੇਂ ਦੁਕਾਨਦਾਰ ਆਪਣੇ ਫੋਨ ਦਾ ਕੈਮਰੌਨ ਕਰਦਾ ਹੈ ਅਤੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦਾ ਹੈ। ਇਸ ਸਮੇਂ ਫਿਰੋ
ਸਾਰੀਆਂ ਕੱਪੜੇ ਉੱਥੇ ਰੱਖ ਦਿੰਦੀ ਹੈ ਪਰ ਕੁਝ ਕੱਪੜੇ ਅਲ ਵੀ ਨਹੀਂ ਮਿਲ ਰਹੀ ਸਨ ਕਿਉਂਕਿ ਦੁਕਾਨਦਾਰ ਦਾ ਕਹਿਣਾ ਸੀ। ਕਿ ਉਸ ਨੇ ਉਹ ਚੀਜ਼ਾਂ ਕੱਢ ਕੇ ਕਾਊਂਟਰ ਉੱਤੇ ਰੱਖੀਆਂ ਹਨ। ਪਰ ਵਿੱਚ ਵਾਪਸ ਨਹੀਂ ਰੱਖੀਆਂ ਤਾਂ ਉਹ ਕੁੜੀ ਫਿਰ ਵੀ ਨਹੀਂ ਮੰਨ ਰਹੀ
ਸੀ। ਇਸ ਤੋਂ ਅੱਗੇ ਕੀ ਵਾਪਰਿਆ ਈ ਜਾਣਨ ਦਿੱਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਅਤੇ ਤੁਹਾਡਾ ਕੀ ਖਿਆਲ ਹੈ ਇਸ ਬਾਰੇ ਵਿਚ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਵਿਚ ਜਰੂਰ ਦੱਸੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।