ਦੋਸਤੋ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਦੋਸਤ ਜੋ ਬਚਪਨ ਤੋਂ ਵੱਡੇ ਹੋਣ ਦਾ ਇਕੱਠੇ ਹੀ ਰਹਿੰਦੇ ਸੀ। ਉਹਨਾਂ ਵਿਚੋਂ ਇੱਕ ਦੋਸਤ ਜਿਸਮ ਇੱਕ ਕੁੜੀ ਨਾਲ ਪਿਆਰ ਹੋ ਗਿਆ ਅਤੇ ਹੌਲੀ ਹੌਲੀ ਉਹਨਾਂ ਦੀਆਂ ਨਜ਼ਦੀਕੀਆਂ ਪਾਈਆਂ ਗਈਆਂ। ਫਿਰ ਉਹਨਾਂ ਦੋਵਾਂ ਨੇ ਕੁਝ ਸਮੇਂ ਬਾਅਦ ਆਪਸ ਵਿੱਚ ਵਿਆਹ
ਕਰਵਾਉਣ ਦਾ ਪਲੈਨ ਵੀ ਬਣਾ ਲਿਆ। ਉਹ ਦੋਵੇਂ ਹਰ ਰੋਜ਼ ਕਿਤੇ ਨਾ ਕਿਤੇ ਘੁੰਮਣ ਜਾਂਦੇ ਸਨ ਅਤੇ ਹੋਟਲ ਵਿਚ ਜਾਕੇ ਇਕ ਦੂਜੇ ਨਾਲ ਸਰੀਰਕ ਸਬੰਧ ਬਣਾਉਂਦੇ ਸੀ। ਫਿਰ ਕੁੱਝ ਸਮੇ ਬਾਅਦ ਉਸ ਮੁੰਡੇ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਆਪਣੇ ਦੋਸਤਾਂ ਨਾਲ ਮਿਲਾ ਲਿਆ ਅਤੇ ਫਿਰ ਕੁਝ ਸਮੇਂ ਬਾਅਦ ਉਨ੍ਹਾਂ ਦੋਵੇਂ ਦੋਸਤਾਂ ਅਤੇ ਕੁੜੀ ਦੀਆਂ ਨਜ਼ਦੀਕੀਆਂ ਏਨੀ
ਜ਼ਿਆਦਾ ਵੱਧ ਗਿਆ ਸੀ ਕਿ ਮੁੰਡੇ ਨੂੰ ਬਿਨਾਂ ਦੱਸੇ ਹੀ ਉਸ ਦੀ ਹੋਣ ਵਾਲੀ ਪਤਨੀ ਆਪਣੇ ਪਤੀ ਦੇ ਦੋਸਤਾਂ ਨਾਲ ਘੁੰਮਣ ਲਈ ਚਲੀ ਜਾਂਦੀ ਸੀ। ਜਦੋਂ ਉਸ ਨੂੰ ਆਪਣੀ ਪਤਨੀ ਅਤੇ ਸ਼ੱਕ ਹੋਇਆ ਤਾਂ ਉਸ ਨੇ ਉਸਦਾ ਫੂਨ ਚੱਕ ਲਿਆ। ਜਿਸ ਵਿਚ ਉਸ ਨੂੰ ਆਪਣੇ ਦੋਸਤ ਅਤੇ ਆਪਣੀ ਪਤਨੀ, ਇਕੱਠਿਆਂ ਦੀਆਂ ਅਪਾਤੀਜਨਕ ਹਾਲਤ ਵਿੱਚ ਫੋਟੋਆ ਮਿਲੀਆਂ ਹਨ।
ਜਿਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਅਤੇ ਉਸ ਦਾ ਭਰੋਸਾ ਆਪਣੀ ਪਤਨੀ ਤੋਂ ਉੱਠ ਜਾਂਦਾ ਹੈ। ਉਸ ਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਮੈਂ ਇਹ ਸਭ ਨੂੰ ਜਾਣ ਬੁੱਝ ਕੇ ਨਹੀਂ ਕੀਤਾ ਬਲਕਿ ਉਹ ਮੈਨੂੰ ਕਹਿੰਦੇ ਸੀ ਕਿ ਜੇਕਰ ਤੂੰ ਸਾਡੇ ਨਾਲ ਸਬੰਧ ਨਹੀਂ ਬਣਾਵਾਂਗੀ ਤਾਂ ਤੇਰੇ ਹੋਣ ਵਾਲੇ ਪਤੀ ਲਈ ਯੋਗ ਉਪਰਾਲੇ ਕੀਤੇ ਹਨ। ਅਸੀਂ ਉਸ
ਨੂੰ ਇਸ ਮਾਮਲੇ ਵਿਚ ਫਸਾ ਦਵਾਂਗੇ ਅਤੇ ਉਸ ਦਾ ਬਹੁਤ ਬੁਰਾ ਕਰਾਂਗੇ। ਜਿਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਜਿਹਾ ਨਾ ਹੋਵੇ ਇਸ ਕਾਰਨ ਹੀ ਇਹ ਸਭ ਕੀਤਾ ਹੈ। ਕੁੜੀ ਨੇ ਜੋ ਕੀਤਾ ਸੀ, ਉਸ ਦੇ ਇਸ ਕੰਮ ਅਤੇ ਉਸ ਦੇ ਪਤੀ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ
ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।