Home / ਵਾਇਰਲ / ਇਸ ਲੜਕੀ ਦੀ ਹਕੀਕਤ ਜਾਣ ਤੁਹਾਡਾ ਮੂੰਹ ਅੱਡਿਆ ਰਹਿ ਜਾਣਾ !

ਇਸ ਲੜਕੀ ਦੀ ਹਕੀਕਤ ਜਾਣ ਤੁਹਾਡਾ ਮੂੰਹ ਅੱਡਿਆ ਰਹਿ ਜਾਣਾ !

ਦੋਸਤੋ ਇਹ ਰਹੀ ਹੈ ਕਿ ਮੀਡੀਆ ਤੇ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਦੋਸਤ ਸ਼ੋਸ਼ਲ ਮੀਡੀਆ ਤੇ ਇੱਕ ਹੈਰਾਨੀਜਨਕ ਮਾਮਲਾ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਮਾਮਲੇ ਬਾਰੇ ਜਾਣਕੇ ਤੁਸੀਂ ਵੀ ਬਹੁਤ ਹੈਰਾਨ ਹੋਵੋਗੇ। ਦੱਸਿਆ ਜਾ

ਰਿਹਾ ਹੈ ਕਿ ਇਕ ਚੰਪਾ ਨਾਂ ਦੀ ਕੁੜੀ ਜਿਸ ਦਾ ਜਦੋਂ ਵਿਆਹ ਹੋਇਆ ਸੀ। ਉਸ ਦੇ ਇਕ ਸਾਲ ਬਾਅਦ ਹੀ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ। ਬਾਅਦ ਵਿੱਚ ਉਹ ਕੁੜੀ ਇਕੱਲੀ ਰਹਿਣ ਲੱਗ ਪਈ ਅਤੇ ਜੋ ਆਪਣੇ ਭਰਾ ਨਾਲ ਪਿਆਰ ਹੋ ਗਿਆ। ਉਹ ਦੋਵੇਂ ਆਪਸ

ਵਿਚ ਮਿਲਣ ਲੱਗ ਪਏ ਹਨ ਅਤੇ ਫਿਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਆਪਸ ਵਿਚ ਵਿਆਹ ਕਰਨ ਦਾ ਫੈਸਲਾ ਲੈ ਲਿਆ। ਜਦੋਂ ਉਹਨਾਂ ਦੇ ਇਸ ਫੈਸਲੇ ਬਾਰੇ ਪਰਿਵਾਰ ਵਾਲਿਆਂ ਨੂੰ ਅਤੇ ਗੁਆਂਢੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ।

ਪਰਿਵਾਰ ਵਾਲਿਆਂ ਨੇ ਪੰਚਾਇਤ ਵੀ ਕੀਤੀ। ਪਰ ਹੁਣ ਦੋਵਾਂ ਵਿੱਚੋਂ ਕਿਸੇ ਇੱਕ ਨੇ ਵੀ ਆਪਣਾ ਫੈਸਲਾ ਨਹੀਂ ਬਦਲਿਆ। ਫਿਰ ਜਦੋਂ ਪਰਿਵਾਰ ਵਾਲੇ ਗੁਆਂਢੀਆਂ ਵੱਲੋਂ ਉਹਨਾਂ ਦੋਵਾਂ ਨੂੰ ਘਰ ਵਿਚ ਬੰਦ ਕਰਕੇ ਰੱਖਣ ਦਾ ਫੈਸਲਾ ਕਰ ਲਿਆ ਗਿਆ ਤਾਂ ਕੁੜੀ ਅਤੇ ਮੁੰਡੇ

ਨੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ। ਇਸ ਵਿੱਚ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਅਸੀਂ ਦੋਵੇਂ ਆਪਸੀ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਹਾਂ ਪਰ ਸਾਡਾ ਪਰਿਵਾਰ ਅਤੇ ਗੁਆਂਢੀ ਸਾਨੂੰ ਅਜਿਹਾ ਕਰਨ ਨਹੀਂ ਦੇ ਰਿਹਾ ਅਤੇ ਸਾਨੂੰ ਘਰ

ਵਿੱਚ ਬੰਦ ਕਰਨ ਦੀ ਵੀ ਸਲਾਹ ਬਣਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਦੋਵਾਂ ਦੀ ਬਾਣੀ ਵਿਚ ਵੀ ਇਸ ਮਾਮਲੇ ਨੂੰ ਬੰਦ ਕਰਵਾ ਦਿੱਤਾ। ਪੁਲਿਸ ਵਾਲਿਆਂ ਨੇ ਉਹਨਾਂ ਦੋਵਾਂ ਦੀ ਗੱਲਬਾਤ ਤੋਂ ਬਾਅਦ ਪਰਿਵਾਰ ਵਾਲਿਆਂ ਅਤੇ ਮੁਹਾਲੀ ਵਾਲਿਆਂ ਨੂੰ ਚੇਤਾਵਨੀ

ਦਿੱਤੀ ਕਿ ਇਹ ਦੋਵੇਂ ਹੁਣ ਬਾਲੀਕ ਹੋ ਗਏ ਹਨ। ਹੁਣ ਉਹ ਆਪਣੀ ਮਰਜ਼ੀ ਨਾਲ ਕਿਸੇ ਨਾਲ ਵੀ ਵਿਆਹ ਕਰਵਾ ਸਕਦੇ ਹਨ। ਇਕ ਅਜਿਹੀ ਸੰਸਥਾ ਵਿਰੁਧ ਕਰਦੇ ਹੋ ਤਾਂ ਇਹ ਕਾਨੂੰਨੀ ਅਪਰਾਧ ਹੋਵੇਗਾ ਅਤੇ ਫਿਰ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਕੀਤੀ

ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੰਬ ਖਾਦਿਆ ਆਹ ਚੀਜ ਨਾ ਖਾਓ ਮਰਦ ਔਰਤਾ ਬੱਚੇ ਧਿਆਨ ਦੇਣ !

ਦੋਸਤੋ ਅੱਜ ਕੱਲ੍ਹ ਦਾ ਇਨਸਾਨ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਘਿਰਿਆ ਹੋਇਆ ਹੈ,ਜਿਸ ਕਾਰਨ ਉਸ …

Leave a Reply

Your email address will not be published. Required fields are marked *