ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੌਦੇ ਬਾਰੇ ਦੱਸਾਂਗੇ ਜਿਸ ਦਾ ਇਸਤੇਮਾਲ ਤੁਸੀਂ ਅਨੇਕਾਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਕਰ ਸਕਦੇ ਹੋ।ਦੋਸਤੋ ਅਸੀਂ ਕਿੱਕਰ ਦੇ ਦਰਖਤ ਦੀ ਗੱਲ ਕਰ ਰਹੇ ਹਾਂ। ਕਿੱਕਰ ਦੇ ਦਰਖਤ ਦੇ ਪੱਤੇ ਫਲੀਆਂ ਅਤੇ ਇਸ ਦੀ ਛੱਲ ਸਾਰੇ
ਹੀ ਉਪਯੋਗੀ ਹੁੰਦੇ ਹਨ।ਦੋਸਤੋ ਜੇਕਰ ਅਸੀ ਇਨ੍ਹਾਂ ਦਾ ਇਸਤੇਮਾਲ ਰੋਗਾਂ ਨੂੰ ਠੀਕ ਕਰਨ ਦੇ ਲਈ ਕਰਦੇ ਹਾਂ ਤਾਂ ਸਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਦੇ ਹਨ।ਦੋਸਤੋ ਜੇਕਰ ਤੁਹਾਡੇ ਪੇਟ ਦੇ ਵਿੱਚ ਕਾਫੀ ਪੁਰਾਣੀ ਐਸਿਡਿਟੀ ਬਣੀ ਹੋਈ ਹੈ।ਤਾਂ ਤੁਸੀਂ ਕਿੱਕਰ
ਦੇ ਪੱਤਿਆਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਅਤੇ ਇਸ ਵਿੱਚ ਅੰਬ ਦੀ ਗੂੰਦ ਨੂੰ ਮਿਕਸ ਕਰਕੇ ਸ਼ਾਮ ਨੂੰ ਸੇਵਨ ਕਰ ਸਕਦੇ ਹੋ।ਅਜਿਹਾ ਜੇਕਰ ਤੁਸੀਂ ਪੰਜ ਤੋਂ ਛੇ ਦਿਨ ਕਰਦੇ ਹੋ ਤਾਂ ਤੁਹਾਡੀ ਪੁਰਾਣੀ ਤੋਂ ਪੁਰਾਣੀ ਐਸੀਡਿਟੀ ਦੀ ਸਮੱਸਿਆ ਖਤਮ ਹੋ ਜਾਵੇਗੀ।ਇਸ
ਤੋਂ ਇਲਾਵਾ ਜੇਕਰ ਤੁਹਾਡੇ ਗਲੇ ਦੇ ਵਿੱਚ ਦਰਦ ਰੇਸ਼ਾ ਅਤੇ ਗਲੇ ਦੇ ਵਿੱਚ ਖ਼ਰਾਸ਼ ਦੀ ਸਮੱਸਿਆ ਹੈ ਤਾਂ ਤੁਸੀਂ ਕਿੱਕਰ ਦੇ ਪੱਤੇ ਅਤੇ ਇਸ ਦੀ ਛਾਲ ਨੂੰ ਪਾਣੀ ਦੇ ਵਿੱਚ ਉਬਾਲ ਲਵੋ।ਫਿਰ ਇਸ ਤੋਂ ਬਾਅਦ ਤੁਸੀਂ ਇਸ ਪਾਣੀ ਦੇ ਨਾਲ ਗਰਾਰੇ ਕਰਨੇ ਹਨ।ਜੇਕਰ
ਤੁਸੀਂ ਲਗਾਤਾਰ ਕੁਝ ਦਿਨ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਗਲੇ ਨਾਲ ਸੰਬੰਧਿਤ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।ਸੋ ਦੋਸਤੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਿੱਕਰ ਦਾ ਪੌਦਾ ਵੀ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।