ਦੋਸਤ ਉਹ ਆਏ ਦਿਨ ਸੋਸ਼ਲ ਮੀਡੀਆ ਦਾ ਕੋਈ ਨਾ ਕੋਈ ਮਾਮਲਾ ਵਾਈਰਲ ਹੁੰਦਾ ਹੀ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਇਕ ਮਾਮਲੇ ਬਾਰੇ ਦੱਸਾਂਗੇ। ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮਾਮੀ ਤੇ
ਭਾਣਜੇ ਨੂੰ ਆਪਸ ਵਿੱਚ ਪਿਆਰ ਹੋ ਗਿਆ। ਜਿਸ ਕਾਰਨ ਮਾਮੀ ਅਤੇ ਭਾਣਜੇ ਨੂੰ ਮਾਮਾ ਰਸਤੇ ਵਿੱਚ ਪੱਥਰ ਵਾਂਗ ਲੱਗਣ ਲੱਗ ਪਿਆ। ਫਿਰ ਮਾਮੀ ਅਤੇ ਭਾਂਜੀ ਨੇ ਰਲ ਮਿਲ ਕੇ ਇਕ ਪਲੇਟ ਬਣਾਇਆ ਤੇ ਇਕ ਦਿਨ ਉਹਨਾਂ ਨੇ ਮਾਮੀ ਨੂੰ
ਬਹੁਤੀਆ ਸ਼ਰਾਬ ਪਿਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਾਮਾ ਮਾਮੀ ਦੇ 5 ਬੱਚੇ ਹੈ। ਜਦੋਂ ਉਹਨਾਂ ਦਾ ਮਾਮਾ ਸ਼ਰਾਬ ਪੀ ਕੇ ਟੱਲੀ ਸੀ ਤਾਂ ਮਾਮੀ ਅਤੇ ਭਾਜਣਾ ਨੇ ਮਾਮੇ ਨੂੰ ਚਾਕੂ ਨਾਲ ਮਾਰ ਦਿੱਤਾ। ਇਹ ਸਭ ਦ੍ਰਿਸ਼ ਉਹਨਾਂ ਛੋਟੇ-ਛੋਟੇ ਬੱਚਿਆਂ ਨੇ ਦੇਖ
ਲਿਆ। ਜਿਸ ਕਾਰਨ ਉਹਨਾਂ ਨੇ ਪੂਰੇ ਘਰ ਵਿੱਚ ਰੌਲਾ ਪਾ ਦਿੱਤਾ। ਫਿਰ ਆਸੇ-ਪਾਸੇ ਦੇ ਲੋਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਫੜ ਲਿਆ ਅਤੇ ਪੁਲਿਸ ਵਾਲਿਆਂ ਨੂੰ ਬੁਲਾ ਲਿਆ। ਫਿਰ ਪੁਲਿਸ ਵਾਲਿਆਂ ਨੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ
ਕਰ ਲਿਆ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।