ਦੋਸਤੋ ਬਹੁਤ ਸਾਰੇ ਕੰਮ ਅਜਿਹੇ ਹੁੰਦੇ ਹਨ ਜੋ ਕਿ ਬੈਂਕ ਵਿੱਚ ਜਾ ਕੇ ਕਰਨੇ ਪੈਂਦੇ ਹਨ।ਹਾਲਾਂਕਿ ਡਿਜੀਟਲ ਬੈਂਕਿੰਗ ਦੇ ਨਾਲ ਅਸੀਂ ਘਰ ਬੈਠੇ ਹੀ ਬੈਂਕ ਨਾਲ ਸੰਬੰਧਿਤ ਸਾਰੇ ਕੰਮ ਕਰ ਲੈਂਦੇ ਹਾਂ।ਪਰ ਦੋਸਤੋ ਜਦੋਂ ਡਿਜੀਟਲ ਬੈਂਕਿੰਗ ਦੀ ਸਹੂਲਤ ਨਹੀਂ ਸੀ ਉਦੋਂ ਸਾਰੇ
ਕੰਮ ਬੈਂਕ ਜਾ ਕੇ ਕਰਨੇ ਪੈਂਦੇ ਸਨ।ਪਰ ਹੁਣ ਸਮਾਂ ਡਿਜੀਟਲ ਹੋ ਗਿਆ ਹੈ ਜਿਸ ਨਾਲ ਸਾਨੂੰ ਕਾਫੀ ਸਹੁਲਤ ਮਿਲ ਰਹੀ ਹੈ।ਦੋਸਤੋ ਜੇਕਰ ਫਿਰ ਵੀ ਤੁਹਾਨੂੰ ਕੋਈ ਬੈਂਕ ਦਾ ਕੰਮ ਆ ਜਾਂਦਾ ਹੈ ਅਤੇ ਤੁਸੀਂ ਬੈਂਕ ਜਾਣਾ ਚਾਹੁੰਦੇ ਹੋ ਤਾਂ ਮਾਰਚ ਵਿੱਚ ਆਉਣ
ਵਾਲੀਆਂ ਛੁੱਟੀਆਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।ਤੁਹਾਨੂੰ ਦੱਸ ਦਈਏ ਕਿ ਆਰ ਬੀ ਆਈ ਵੱਲੋਂ ਮਾਰਚ ਮਹੀਨੇ ਦੀਆਂ ਛੁੱਟੀਆਂ ਪੇਸ਼ ਕੀਤੀਆਂ ਗਈਆਂ ਹਨ।ਲੱਗਭੱਗ 13 ਦਿਨਾਂ ਲਈ ਬੈਂਕਾਂ ਵਿੱਚ ਛੁੱਟੀਆਂ ਹੋਣਗੀਆਂ।ਮਾਰਚ ਮਹੀਨੇ ਦੇ ਵਿੱਚ
ਹਫਤਾਵਾਰੀ ਛੁੱਟੀਆਂ ਦਾ ਤਿਉਹਾਰਾਂ ਦੀਆਂ ਛੁੱਟੀਆਂ ਆਦਿ ਮੌਜੂਦ ਹਨ।ਇਸ ਲਈ ਬੈਂਕ ਜਾਣ ਤੋਂ ਪਹਿਲਾਂ ਇਨ੍ਹਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।