ਦੋਸਤੋ ਆਪਣੀ ਜ਼ਿੰਦਗੀ ਦੇ ਵਿਚਾਰ ਕਿਸੇ ਨੂੰ ਕਿਸੇ ਨਾ ਕਿਸੇ ਚੀਜ਼ ਦੀ ਲਤ ਲੱਗਦੀ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਅਜਿਹੀ ਔਰਤ ਦੇ ਬਾਰੇ ਵਿਚ ਜਿਸ ਨੂੰ ਵਿਆਹ ਕਰਾਉਣ ਦੀ ਲੱਤ ਲੱਗ ਗਈ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ, ਵਿਆਹ ਦਾ ਪਲ ਜ਼ਿੰਦਗੀ ਦਾ ਸਭ ਤੋਂ ਵਿਲੱਖਣ ਪਲ ਹੁੰਦਾ ਹੈ। ਲੋਕ ਸੋਚਦੇ ਹਨ ਕਿ
ਵਿਆਹ ਇੱਕ ਵਾਰ ਹੀ ਹੁੰਦਾ ਹੈ, ਇਸ ਲਈ ਉਹ ਇਸ ਨੂੰ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਪਰ ਇੱਕ ਔਰਤ ਅੱਗੇ ਆਈ ਹੈ ਜੋ ਵਿਆਹ ਦੀ ਆਦੀ ਹੈ। ਇਹ ਔਰਤ ਆਪਣੇ 12ਵੇਂ ਲਾੜੇ ਦੀ ਤਲਾਸ਼ ਕਰ ਰਹੀ ਹੈ। ਇਹ ਔਰਤ ਹੁਣ ਕਈ ਲੋਕਾਂ ਦੇ ਸੰਪਰਕ ‘ਚ ਹੈ, ਜਿਨ੍ਹਾਂ ‘ਚੋਂ ਕੁਝ ਉਸ ਨਾਲ ਗੱਲਬਾਤ ਵੀ ਕਰ ਰਹੇ ਹਨ।
ਦਰਅਸਲ, ਇਹ ਔਰਤ ਅਮਰੀਕਾ ਦੀ ਰਹਿਣ ਵਾਲੀ ਹੈ। ਇਨਸਾਈਡਰ ਦੀ ਇਕ ਆਨਲਾਈਨ ਰਿਪੋਰਟ ਮੁਤਾਬਕ ਇਸ 52 ਸਾਲਾ ਔਰਤ ਦਾ ਨਾਂ ਮੋਨੇਟ ਹੈ। ਨੌਂ ਵੱਖ-ਵੱਖ ਮਰਦਾਂ ਨਾਲ 11 ਵਾਰ ਵਿਆਹ ਕਰਵਾ ਚੁੱਕੀ ਇਹ ਔਰਤ ਹੁਣ ਫਿਰ ਤੋਂ ਨਵੇਂ ਸਾਥੀ ਦੀ ਤਲਾਸ਼ ਕਰ ਰਹੀ ਹੈ। ਭਾਵੇਂ ਔਰਤ ਹੁਣ 52 ਸਾਲ ਦੀ ਹੋ ਚੁੱਕੀ ਹੈ ਪਰ ਉਹ
ਅਜੇ ਵੀ ਆਪਣੇ ਲਈ ਲਾੜਾ ਲੱਭ ਰਹੀ ਹੈ, ਉਸ ਨੂੰ ਕੁਝ ਪ੍ਰਸਤਾਵ ਵੀ ਮਿਲੇ ਹਨ। ਦੋਸਤੋ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।