ਦੋਸਤੋ ਕੰਬੋਡੀਆ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦੋਸਤੋ ਕੰਬੋਡੀਆ ਦੀ ਰਹਿਣ ਵਾਲੀ 74 ਸਾਲ ਦੀ ਮਹਿਲਾ ਨੇ ਆਪਣੀ ਪਾਲਤੂ ਗਾਂ ਦੇ ਨਾਲ ਵਿਆਹ ਕਰ ਲਿਆ।ਜਿਸ ਤੋਂ ਬਾਅਦ ਇਲਾਕੇ ਦੇ ਲੋਕ ਹੈਰਾਨ ਹੋ ਰਹੇ ਹਨ।ਦਰਅਸਲ 74 ਸਾਲ ਦੀ ਮਹਿਲਾ ਜਿਸ ਦਾ
ਨਾਮ ਖਿਮ ਹੈ,ਉਹ ਉਸ ਗਊ ਨੂੰ ਆਪਣਾ ਪਤੀ ਮੰਨ ਦੀ ਹੈ।ਉਸ ਮਹਿਲਾ ਨੂੰ ਲੱਗਦਾ ਹੈ ਕਿ ਉਸ ਗਊ ਦੇ ਵਿੱਚ ਉਸਦੇ ਪਤੀ ਦੀਆਂ ਸਾਰੀਆਂ ਖੂਬੀਆਂ ਹਨ।ਉਸਨੂੰ ਅਜਿਹਾ ਲੱਗਦਾ ਹੈ ਕਿ ਉਸ ਦੇ ਪਤੀ ਦਾ ਪੁਨਰ ਜਨਮ ਗਊ ਦੇ ਰੂਪ ਵਿੱਚ ਹੋਇਆ ਹੈ।ਜਿਸ ਤੋਂ ਬਾਅਦ ਉਸ ਮਹਿਲਾ ਨੇ ਉਸ ਗਾਂ ਦੇ ਨਾਲ ਵਿਆਹ ਕਰਾ ਲਿਆ। ਉਸ ਮਹਿਲਾ ਨੇ ਆਪਣੇ
ਬੱਚਿਆਂ ਨੂੰ ਵੀ ਉਸ ਗਊ ਨੂੰ ਪਿਤਾ ਮੰਨਣ ਲਈ ਕਿਹਾ।ਜਿਸ ਤੋਂ ਬਾਅਦ ਬੱਚਿਆਂ ਨੇ ਵੀ ਮਾਂ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਹੈ।ਇਸ ਤਰ੍ਹਾਂ ਦੋਸਤੋ ਇਹ ਹੈਰਾਨ ਕਰ ਦੇਣ ਵਾਲਾ ਸ਼ੋਸ਼ਲ ਮੀਡੀਆ ਤੇ ਵੀ ਕਾਫੀ ਸੁਰਖੀਆਂ ਬਟੌਰ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।