ਦੋਸਤੋ ਕੰਮ ਕਰਨ ਦੀ ਇੱਛਾ ਜੇਕਰ ਇਨਸਾਨ ਦੇ ਮਨ ਵਿੱਚ ਹੋਵੇ ਤਾਂ ਹਰ ਉਮਰ ਦੇ ਵਿੱਚ ਲਗਨ ਨਾਲ ਕੰਮ ਕੀਤਾ ਜਾ ਸਕਦਾ ਹੈ।ਅਜਿਹੀ ਹੀ ਇੱਕ ਉਦਾਹਰਨ ਤਮਿਲਨਾਡੂ ਦੇ ਵਿੱਚੋਂ ਸਾਹਮਣੇ ਨਿਕਲ ਕੇ ਆਈ।ਇੱਥੋਂ ਦੀ ਰਹਿਣ ਵਾਲੀ ਜੈਵਿਕ ਖੇਤੀ ਕਿਸਾਨ,ਜਿਨ੍ਹਾਂ ਦੀ
ਉਮਰ 106 ਸਾਲ ਦੱਸੀ ਜਾ ਰਹੀ ਹੈ,ਹਾਲੇ ਤੱਕ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਖੇਤੀ ਕਰਦੇ ਹਨ।ਇਸ ਬਜ਼ੁਰਗ ਮਹਿਲਾ ਦੀ ਅਟੁੱਟ ਮਿਹਨਤ ਸਦਕਾ ਇਹਨਾਂ ਨੂੰ ਪਦਮ ਸ੍ਰੀ ਦੇ ਨਾਲ ਸਨਮਾਨਿਆ ਗਿਆ।ਵੋਟਾਂ ਦੇ ਪ੍ਰਚਾਰ ਦੇ ਸਿਲਸਿਲੇ ਦੇ ਵਿੱਚ ਪ੍ਰਧਾਨ ਮੰਤਰੀ
ਤਮਿਲਨਾਡੂ ਗਏ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਇਸ ਬਜ਼ੁਰਗ ਕਿਸਾਨ ਮਹਿਲਾ ਦੇ ਨਾਲ ਹੋਈ।ਇਸ ਦੀਆਂ ਫੋਟੋਆਂ ਵੀ ਪ੍ਰਧਾਨ ਮੰਤਰੀ ਦੁਆਰਾ ਸ਼ੋਸ਼ਲ ਮੀਡੀਆ ਤੇ ਪਾਈਆਂ ਗਈਆਂ।ਇਸ ਉਮਰ ਦੇ ਵਿੱਚ ਵੀ ਉਹ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਖੇਤੀ ਕਰਦੇ ਹਨ
ਅਤੇ ਪ੍ਰੇਰਨਾ ਦਾ ਸਰੋਤ ਬਣ ਗਏ ਹਨ।106 ਸਾਲ ਦੀ ਬਜ਼ੁਰਗ ਕਿਸਾਨ ਮਹਿਲਾ ਦੀ ਜੈਵਿਕ ਖੇਤੀ ਕਰਦੇ ਹਨ।ਇਨ੍ਹਾਂ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਕੰਮ ਕਰਨ ਦੀ ਇੱਛਾ ਜਾਗ੍ਰਿਤ ਹੁੰਦੀ ਹੈ ਅਤੇ ਬਹੁਤ ਸਾਰੇ ਲੋਕ ਪ੍ਰੇਰਣਾ ਲੈਂਦੇ ਹਨ।ਇਸ ਲਈ ਕਿਹਾ ਜਾ ਸਕਦਾ ਹੈ
ਕਿ ਜੇਕਰ ਕੰਮ ਕਰਨ ਦੀ ਇੱਛਾ ਮਨ ਵਿੱਚ ਹੈ ਤਾਂ ਕਿਸੇ ਵੀ ਉਮਰ ਦੇ ਵਿੱਚ ਕੰਮ ਕੀਤਾ ਜਾ ਸਕਦਾ ਹੈ।ਸੋ ਦੋਸਤੋ ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।