ਦੋਸਤੋ ਜਦੋਂ ਵਿਕ ਚੋਰ ਦਾ ਨਾਮ ਲੈਂਦਾ ਹੈ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਅਜਿਹਾ ਚਿੱਤਰ ਬਣਦਾ ਹੈ ਜੋ ਕਿ ਬਹੁਤ ਹੀ ਸ਼ਾਤਰ ਇਨਸਾਨ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਚੋਰਾਂ ਦੇ ਕੁਝ ਅਜਿਹੇ ਕਾਰਨਾਮਿਆਂ ਦੇ ਬਾਰੇ ਚ ਦੱਸਣ ਜਾ ਰਹੇ ਹਾਂ। ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਬਿਲਕੁਲ ਹੀ ਹੱਸ ਹੱਸ ਕੇ ਹੈਰਾਨ ਹੋ ਜਾਵੋਗੇ। ਦੋਸਤੋ ਇੱਕ ਔਰਤ
ਜੋ ਕਿ ਇਕ ਦੁਕਾਨ ਦੇ ਬਾਹਰ ਸਕੂਟਰੀ ਦੇ ਉੱਪਰ ਬੈਠੀ ਫੋਨ ਚਲਾ ਰਹੀ ਸੀ। ਇੰਨੇ ਵਿਚ ਹੀ ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਪਿੱਛੇ ਹੁੰਦੇ ਹਨ ਉਸ ਕੋਲ ਮਾੜਾ ਜਾਂ ਰੁਕਦੇ ਹਨ। ਅਤੇ ਉਸ ਲੜਕੀ ਦੇ ਹੱਥਾਂ ਵਿੱਚ ਉਸ ਦਾ ਮੋਬਾਇਲ ਖੋਹ ਕੇ ਲੈ ਜਾਂਦੇ ਹਨ। ਇਹ ਸਭ ਉਹ ਕੁੜੀ ਦੇਖਦੀ ਹੀ ਰਹਿ ਜਾਂਦੀ ਹੈ ਅਤੇ ਜਲਦੀ ਜਲਦੀ ਵਿੱਚ ਉਸ ਨੂੰ ਕੁਝ ਪਤਾ
ਵੀ ਨਹੀਂ ਲੱਗਦਾ। ਤੁਹਾਡਾ ਕੀ ਖਿਆਲ ਹੈ ਇਸ ਬਾਰੇ ਵਿਚ ਸਾਨੂੰ ਦਾ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।