ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਜਾਨਵਰਾਂ ਦੀਆਂ ਵੀਡੀਓਜ਼ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ ਅੱਜ ਵੀ ਅਸੀਂ ਗੱਲ ਕਰ ਜਾ ਰਹੀ ਹਾਂ, ਇਕ ਅਜਿਹੀ ਬਿੱਲੀ ਦੇ ਬਾਰੇ ਵਿਚ ਜੋ ਕੀ ਦਰਖਤ ਦੀ ਥਾਂ ਤੇ ਦੀਵਾਰ ਦੇ ਉੱਪਰੀ ਇੰਜ ਚੜ੍ਹ ਰਹੀ ਸੀ।
ਜਿਵੇਂ ਉਸਦੇ ਨ੍ਹੀਂ ਆਮ ਫਰਸ਼ ਹੋਵੇ ਪਰ ਦੋਸਤੋ ਅਜਿਹਾ ਕਿਉਂ ਕਰ ਰਹੀ ਸੀ। ਅਸਲ ਦੇ ਵਿਚ ਲੇਜ਼ਰ ਲਾਈਟ ਦੇ ਨਾਲ ਇਕ ਛੋਟਾ ਜਿਹਾ ਬਿੰਦੂ ਦੀ ਲਾਈਟ ਕੱਦ ਦੇ ਉਪਰ ਮਾਰੀ ਜਾ ਰਹੀ ਸੀ। ਇਸੇ ਸਮੇਂ ਬਿੱਲੀ ਉਸ ਦੇ ਨਾਲ ਖੇਡ ਰਹੀ ਸੀ। ਅਤੇ ਖੇਲ੍ਹਣ
ਖੇਲ੍ਹ ਦੀ ਉਹ ਲਾਈਟ ਦੀਵਾਰ ਦੇ ਉੱਪਰ ਚਲੀ ਜਾਂਦੀ ਹੈ। ਜਿਸ ਤੋਂ ਬਾਅਦ ਬਿੱਲੀ ਉਸ ਨੂੰ ਫੜਨ ਦੇ ਲਈ ਦੀਵਾਰ ਦੇ ਉੱਪਰ ਵੀ ਇੰਜ ਚੜ੍ਹ ਜਾਂਦੀ ਹੈ। ਜਿਵੇਂ ਉਹ ਕਿਸੇ ਦਰੱਖਤ ਉਪਰ ਚੜ੍ਹ ਰਹੀ ਹੋਵੇ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੀ
ਡਾਕੂਮੈਂਟ ਸੈਕਸ਼ਨ ਦੀ ਵਿੱਚ ਜ਼ਰੂਰ ਦੱਸੋ। ਅਤੇ ਇਸ ਬਾਰੇ ਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ
ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।