ਦੋਸਤੋ ਅੱਕ ਦਾ ਪੌਦਾ ਜੋਤਿਸ਼ ਸ਼ਾਸ਼ਤਰ ਦੇ ਵਿੱਚ ਬਹੁਤ ਮਹਤਵਪੂਰਣ ਮੰਨਿਆ ਜਾਂਦਾ ਹੈ।ਇਸ ਦੇ ਬਹੁਤ ਜ਼ਿਆਦਾ ਤਾਂਤਰੀਕ ਪ੍ਰਯੋਗ ਵੀ ਹਨ।ਜੇਕਰ ਅੱਕ ਦੇ ਪੌਦੇ ਨੂੰ ਘਰ ਦੇ ਬਾਹਰ ਲਗਾਇਆ ਜਾਵੇ ਤਾਂ ਬੁਰੀ ਨਜ਼ਰ ਤੋਂ ਬਚਿਆ ਜਾ ਸਕਦਾ ਹੈ।ਕਿਉਂਕਿ ਅੱਕ ਦਾ
ਪੌਦਾ ਜੜ੍ਹ ਅਤੇ ਇਸ ਉੱਤੇ ਲੱਗਿਆਂ ਫਲ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨ।ਜੇਕਰ ਕਿਸੇ ਵਿਅਕਤੀ ਦੀ ਸਿਹਤ ਖਰਾਬ ਹੋ ਜਾਵੇ ਤਾਂ ਅੱਕ ਦੇ ਪੌਦੇ ਦੀ ਇੱਕ ਜੜ੍ਹ ਲੈ ਆਵੋ ਅਤੇ ਇਸ ਨੂੰ ਉਸ ਵਿਅਕਤੀ ਦੇ ਆਲੇ ਦੁਆਲੇ ਘੁਮਾ ਕੇ ਕਿਤੇ ਦੂਰ ਸੁੱਟ ਆਓ।
ਅਜਿਹਾ ਕਰਨ ਨਾਲ ਵਿਅਕਤੀ ਦੀ ਹਾਲਤ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਇਸਦੇ ਫਲ ਨੂੰ ਕਿਸੇ ਔਰਤ ਦੇ ਕਮਰੇ ਉੱਤੇ ਬੰਨ੍ਹਿਆ ਜਾਵੇ ਤਾਂ ਉਸਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਂਦੀ ਹੈ।ਅੱਕ ਦਾ ਪੌਦਾ ਬਹੁਤ ਹੀ ਜ਼ਿਆਦਾ ਲਾਭਕਾਰੀ ਮੰਨਿਆ
ਜਾਂਦਾ ਹੈ।ਇਸ ਤੋਂ ਇਲਾਵਾ ਦੋਸਤੋ ਜੇਕਰ ਤੁਸੀਂ ਇਸ ਨੂੰ ਆਪਣੇ ਮੁੱਖ ਦਰਵਾਜ਼ੇ ਦੇ ਉੱਤੇ ਟੰਗ ਦਿੰਦੇ ਹੋ ਤਾਂ ਬੁਰੀ ਨਜ਼ਰ ਕਦੇ ਵੀ ਨਹੀਂ ਲੱਗਦੀ।ਇਸ ਤਰ੍ਹਾਂ ਦੋਸਤੋ ਇਹ ਪੌਦਾ ਤਾਂਤਰਿਕ ਸ਼ਕਤੀਆ ਦੇ ਨਾਲ ਭਰਪੂਰ ਮੰਨਿਆ ਜਾਂਦਾ ਹੈ।ਇਸ ਵਾਰੇ ਹੋਰ
ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।