ਦੋਸਤੋ ਕਈ ਵਾਰ ਕੰਨ ਦੇ ਵਿੱਚ ਦਰਦ ਅਤੇ ਕੰਨ ਵਗਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਅਜਿਹੇ ਦੇ ਵਿੱਚ ਲੋਕ ਇਸ ਨੂੰ ਆਮ ਸਮੱਸਿਆ ਸਮਝ ਲੈਂਦੇ ਹਨ।ਪਰ ਦੋਸਤੋ ਵਾਰ ਕੰਨ ਦੇ ਵਿੱਚੋਂ ਖੂਨ ਵੀ ਵਗਦਾ ਹੈ ਜੋ ਕੇ ਗੰਭੀਰ ਸਮੱਸਿਆ ਹੈ।ਜੇਕਰ ਦੋਸਤੋ ਕੰਨ ਦੇ ਵਿੱਚ
ਦਰਦ ਅਤੇ ਉਪਰ ਦੱਸੀ ਗਈ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਇਸ ਦੇ ਲਈ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ।ਦੋਸਤੋ ਕੰਨ ਦੇ ਵਿੱਚ ਨਿੰਮ ਦੇ ਤੇਲ ਨੂੰ ਪਾਇਆ ਜਾ ਸਕਦਾ ਹੈ।ਇਸ ਨਾਲ ਕੰਨ ਦੇ ਵਿੱਚ ਪੈਦਾ ਹੋਏ ਇਨਫੈਕਸ਼ਨ ਖਤਮ ਹੋ ਜਾਂਦਾ ਹੈ।
ਇਸ ਤੋ ਇਲਾਵਾ ਦੋਸਤੋ ਜੇਕਰ ਕੰਨ ਦੇ ਵਿੱਚ ਅਜਿਹੀ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਲਸੀ ਦੇ ਪੱਤਿਆਂ ਦਾ ਰਸ ਪਾਇਆ ਜਾ ਸਕਦਾ ਹੈ।ਤੁਲਸੀ ਦੇ ਪੱਤੇ ਵੀ ਇਨਫੈਕਸ਼ਨ ਨੂੰ ਖ਼ਤਮ ਕਰ ਦਿੰਦੇ ਹਨ।ਦੋਸਤੋ ਜੇਕਰ ਕੰਨ ਦੇ ਵਿੱਚ ਦਰਦ ਦੀ ਸਮੱਸਿਆ ਹੈ
ਤਾਂ ਤੁਸੀਂ ਲਸਣ ਦੀ ਕਲੀ ਨੂੰ ਸਰੋ ਦੇ ਤੇਲ ਵਿੱਚ ਪਾ ਕੇ ਗਰਮ ਕਰੋ।ਅਤੇ ਫਿਰ ਇਸ ਤੇਲ ਨੂੰ ਥੋੜ੍ਹਾ ਜਿਹਾ ਠੰਡਾ ਕਰਕੇ ਕੰਨ ਦੇ ਵਿੱਚ ਪਾ ਲਵੋ।ਅਜਿਹਾ ਕਰਨ ਨਾਲ ਕੰਨ ਦੀ ਸਾਰੀ ਸਮੱਸਿਆ ਖਤਮ ਹੋ ਜਾਵੇਗੀ।ਸੋ ਦੋਸਤੋ ਜੇਕਰ ਤੁਹਾਨੂੰ ਵੀ ਕੰਨ ਨਾਲ ਸੰਬੰਧਿਤ
ਕੋਈ ਸਮੱਸਿਆ ਆ ਰਹੀ ਹੈ ਤਾਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।