ਦੋਸਤੋ ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।ਜਿਵੇਂ ਕਿ ਬਹੁਤ ਸਾਰੇ ਚੌਕਲੇਟ,ਟੌਫੀਆਂ ਖਾਣ ਦੇ ਨਾਲ ਬੱਚਿਆਂ ਦੇ ਦੰਦ ਖਰਾਬ ਹੋ ਰਹੇ ਹਨ।ਦੰਦਾਂ ਦੇ ਵਿੱਚ ਕੀੜਾ ਲੱਗਣਾ ਅਤੇ ਦੰਦ ਦਰਦ ਦੀ ਸਮੱਸਿਆ ਆਮ ਹੀ ਲੋਕਾਂ ਨੂੰ ਹੁੰਦੀ ਹੈ।
ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜੜ੍ਹੀ-ਬੂਟੀ ਬਾਰੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਸੰਬੰਧਾਂ ਨੂੰ ਮਜ਼ਬੂਤ ਬਣਾ ਸਕਦੇ ਹੋ।ਦੋਸਤੋ ਅਪਾਮਾਰਗ ਦਾ ਪੌਦਾ ਸੜਕ ਤੇ ਤੁਹਾਨੂੰ ਕਿਤੇ ਵੀ ਲੱਗਿਆ ਹੋਇਆ ਮਿਲ ਜਾਵੇਗਾ।
ਇਸ ਦੀਆਂ ਸਾਫ਼-ਸਾਫ਼ ਪੱਤੀਆਂ ਲੈ ਲਵੋ ਅਤੇ ਮੂੰਹ ਵਿੱਚ ਪਾ ਕੇ ਚੰਗੀ ਤਰ੍ਹਾਂ ਚਬਾਓ।ਜਦੋਂ ਇਹ ਬਰੀਕ ਹੋ ਜਾਵੇ ਤਾਂ ਦੰਦਾਂ ਉੱਤੇ ਇਸ ਦੀ ਮਸਾਜ ਕਰੋ।ਇਸ ਨਾਲ ਦੰਦਾਂ ਵਿੱਚ ਕੀੜਾ ਲੱਗਣ ਦੀ ਸਮੱਸਿਆ ਖਤਮ ਹੋ ਜਾਵੇਗੀ।
ਤੁਸੀਂ ਇਸ ਦੀ ਦਾਤਣ ਦਾ ਵੀ ਇਸਤੇਮਾਲ ਕਰ ਸਕਦੇ ਹੋ।ਅਪਾਮਾਰਗ ਦਾ ਪੌਦਾ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ।ਸੋ ਦੋਸਤੋ ਜੇਕਰ ਤੁਹਾਨੂੰ ਦੰਦਾ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਜੜ੍ਹੀ-ਬੂਟੀ ਦਾ ਇਸਤੇਮਾਲ ਕਰ ਸਕਦੇ ਹੋ।