ਦੋਸਤੋ ਲਸਣ ਦੇ ਜੋਤਿਸ਼ ਸ਼ਾਸ਼ਤਰ ਦੇ ਵਿੱਚ ਬਹੁਤ ਸਾਰੇ ਉਪਾਏ ਹਨ। ਜੇਕਰ ਘਰ ਦੇ ਵਿੱਚ ਨਾਕਰਾਤਮਕ ਸ਼ਕਤੀਆਂ ਅਤੇ ਧਨ ਦੀ ਕਮੀ ਹੈ ਤਾਂ ਤੁਸੀਂ ਲਸਣ ਦਾ ਪ੍ਰਯੋਗ ਕਰ ਸਕਦੇ ਹੋ।ਦੋਸਤੋ ਲਸਣ ਧਨ ਨੂੰ ਆਕਰਸ਼ਤ ਕਰਨ ਦੇ ਵਿੱਚ ਵੀ ਕਾਫ਼ੀ ਜ਼ਿਆਦਾ ਲਾਭਕਾਰੀ
ਹੁੰਦਾ ਹੈ।ਸਾਡੇ ਘਰ ਦੇ ਵਿੱਚ ਰੋਜ਼ਾਨਾ ਹੀ ਬਹੁਤ ਸਾਰੇ ਲੋਕ ਆਉਂਦੇ ਹਨ ਅਤੇ ਕਈ ਲੋਕ ਬੁਰੀ ਭਾਵਨਾ ਲੈ ਕੇ ਵੀ ਘਰ ਦੇ ਵਿੱਚ ਆਉਂਦੇ ਹਨ। ਅਜਿਹੀ ਸਥਿਤੀ ਦੇ ਵਿੱਚ ਤੁਸੀਂ ਘਰ ਦੀ ਦਹਿਲੀਜ਼ ਤੇ ਲਸਣ ਦੀਆਂ ਕਲੀਆਂ ਰੱਖ ਸਕਦੇ ਹੋ।ਅਜਿਹਾ ਕਰਨ
ਨਾਲ ਨਕਾਰਾਤਮਕ ਸ਼ਕਤੀਆਂ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰਦੀਆਂ।ਜੇਕਰ ਰਾਤ ਸੌਣ ਸਮੇਂ ਡਰਾਵਣੇ ਸੁਪਨੇ ਆਉਂਦੇ ਹੋਣ ਜਾਂ ਫਿਰ ਡਰ ਲੱਗਦਾ ਹੋਵੇ ਤਾਂ ਸਿਰਹਾਣੇ ਦੇ ਹੇਠਾਂ ਲਸਣ ਦੀਆਂ ਕਲੀਆਂ ਰੱਖ ਕੇ ਸੌਂਇਆਂ ਜਾ ਸਕਦਾ ਹੈ।ਇਸ
ਤਰ੍ਹਾਂ ਅਸੀਂ ਲਸਣ ਦੇ ਬਹੁਤ ਸਾਰੇ ਪ੍ਰਯੋਗ ਕਰ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।