ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋਸਤੁ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ
ਲੋਕਾਂ ਦੀ ਜ਼ਿੰਦਗੀ ਡਾਕਟਰ ਬਚਾ ਸਕਦੇ ਹਨ। ਪਰ ਤੇ ਇੱਕ ਅਜਿਹੇ ਵੀ ਹਨ। ਜੋ ਕਿ ਬਹੁਤ ਜ਼ਿਆਦਾ ਬੁਰੇ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਪਤੀ ਪਤਨੀ ਸੀ ਉਹ ਪਤਨੀ ਗਰਭਵਤੀ ਸੀ। ਉਹਨਾਂ ਕੋਲ ਬੱਚੇ ਦੀ ਡਿਲੀਵਰੀ ਤੋਂ ਬਾਅਦ ਦੇਣ ਵਾਲੇ ਪੈਸੇ ਨਹੀਂ ਸੀ।
ਜਦੋਂ ਉਹ ਪਤੀ ਆਪਣੀ ਪਤਨੀ ਨੂੰ ਪ੍ਰਾਈਵੇਟ ਹਸਪਤਾਲ ਲੈ ਜਾਂਦਾ ਹੈ। ਉੱਥੇ ਡਾਕਟਰ ਉਸ ਦੀ ਪਤਨੀ ਦਾ ਕੇਸ ਕਰ ਦਿੰਦੇ ਹਨ ਅਤੇ ਪਤਨੀ ਅਤੇ ਬੱਚਾ ਤੰਦਰੂਸਤ ਹੁੰਦੇ ਹਨ। ਮੇਰੀ ਲੱਤ ਦੀ ਨਾੜ ਦਾ ਬਿੰਬ ਬਣਾਉਂਦੇ ਹਨ। ਜੋ ਕਿ ਉਹ ਵਿਅਕਤੀ ਨਹੀ ਦੇ ਸਕਦਾ ਸੀ।
ਫਿਰ ਡਾਕਟਰ ਨੇ ਪੈਸੇ ਵਸੂਲਣ ਲਈ ਉਹਨਾਂ ਦਾ ਬੱਚਾ ਹੀ ਵੇਚ ਦਿੱਤਾ। ਪਰ ਜਦੋਂ ਜਨਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਡਾਕਟਰ ਨੇ ਵਾਪਿਸ ਉਸ ਵਿਅਕਤੀ ਤੋਂ ਉਹ ਬੱਚਾ ਖਰੀਦ ਲਿਆ। ਫਿਰ ਡਾਕਟਰ ਨੇ ਉਹ ਬੱਚਾ ਉਹਨਾਂ ਪਤੀ ਪਤਨੀ ਨੂੰ ਸੌਂਪ ਦਿੱਤਾ ਹੈ।
ਹੁਣ ਹਰ ਕੋਈ ਡਾਕਟਰ ਦੀ ਇਸ ਹਰਕਤ ਤੇ ਹੈਰਾਨ ਰਹਿ ਗਿਆ ਹੈ ਅਤੇ ਉਸ ਨੂੰ ਬਹੁਤ ਬੁਰਾ ਭਲਾ ਕਹਿ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।