ਦੋਸਤੋ ਜਿਥੇ ਕਿ ਕਰੋਨਾ ਦਾ ਕਹਿਰ ਮਚਿਆ ਹੋਇਆ ਹੈ,ਉਥੇ ਹੀ ਕੁਦਰਤੀ ਆਫਤਾਂ ਨੇ ਲੋਕਾਂ ਨੂੰ ਬਹੁਤ ਹੀ ਚਿੰਤਾ ਦੇ ਵਿੱਚ ਪਾਇਆ ਹੋਇਆ ਹੈ।ਕੁਦਰਤੀ ਆਫਤਾਂ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕਰ ਰਹੀਆਂ ਹਨ। ਇਸ ਵੇਲੇ ਦੀ ਵੱਡੀ ਖਬਰ ਸੁਡਾਨ ਤੋਂ ਸਾਹਮਣੇ ਆ ਰਹੀ ਹੈ।ਸੁਡਾਨ ਦੇ ਪੱਛਮੀ ਇਲਾਕੇ ਦੇ
ਵਿੱਚ ਸੋਨੇ ਦੀ ਖਾਨ ਦੇ ਹੇਠਾਂ ਧਸ ਜਾਣ ਕਾਰਨ 38 ਲੋਕਾਂ ਦੀ ਜਾਨ ਚਲੀ ਗਈ ਹੈ।ਜਿਸ ਕਾਰਣ ਕਾਫੀ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋ ਗਿਆ ਹੈ।ਮਾਈਨਿੰਗ ਕੰਪਨੀ ਦਾ ਕਹਿਣਾ ਹੈ ਕਿ ਇਸ ਖਾਨ ਨੂੰ ਢੁਕਵੀਂ ਨਾਂ ਦੱਸਦੇ ਹੋਏ ਇਥੇ ਖੁਦਾਈ ਕਰਨਾ ਬੰਦ ਕੀਤਾ ਗਿਆ ਸੀ।ਪਰ ਕੁਝ ਅਧਿਕਾਰੀਆਂ ਨੇ
ਮਿਲ ਕੇ ਚੋਰੀ ਛੁਪੇ ਖਾਨ ਵਿੱਚ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ।ਜਿਸ ਕਾਰਣ ਉੱਥੇ 38 ਲੋਕਾਂ ਦੀ ਮੌਤ ਹੋ ਗਈ। ਇਸ ਕਰ ਕੇ ਇਹ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।