ਇਸ ਵੀਡੀਓ ਨੂੰ ਦੇਖ ਕੇ ਤੁਸੀਂ ਚੌਕ ਜਾਓਗੇ ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਕਿਵੇਂ ਖੋਜ ਕੀਤੀ ਗਈ ਵਿਗਿਆਨਿਕ ਦੁਆਰਾ ਇਨ੍ਹਾਂ ਸਿੱਕਿਆਂ ਦੀ ਜੋ ਕਿ ਇਕ ਬਹੁਤ ਪੁਰਾਣੇ ਸਮਿਆਂ ਦੇ ਹਨ ਇਹ ਸਿੱਕੇ ਚਾਂਦੀ ਅਤੇ ਦੇ ਹਨ ਤੇ ਕੁਝ ਸਿੱਕੇ ਤਾਂਬੇ ਦੇ ਵੀ ਹਨ ਜਿਨ੍ਹਾਂ ਦੀ ਖੋਜ
ਕਰਕੇ ਇਹ ਪਤਾ ਚੱਲਾ ਹੈ ਕਿ ਇਹ ਬਹੁਤ ਪੁਰਾਣੇ ਸਮੇਂ ਦੇ ਸਿੱਕੇ ਹਨ ਜਿਹੜੇ ਕਿ ਉਸ ਸਮੇਂ ਚਲਦੇ ਸਨ ਇਸ ਦੇ ਨਾਲ ਇਹ ਵੀ ਖੁਦਾਈ ਕਰ ਕੇ ਬਹੁਤ ਪੁਰਾਣੇ ਸਮਿਆਂ ਦੇ ਕਈ ਤਸਵੀਰਾਂ ਅਤੇ ਚਿੱਤਰ ਵੀ ਮਿਲੇ ਹਨ ਜਿਨ੍ਹਾਂ ਤੋਂ ਇਹ ਪਤਾ ਚਲਦਾ ਹੈ ਕਿ ਇਹ ਬਹੁਤ ਪੁਰਾਣੇ ਸਮੇਂ ਦੇ
ਚਿੱਤਰ ਹਨ ਜੋ ਕਿ ਹੱਥਾਂ ਦੇ ਨਾਲ ਬਣਾਏ ਜਾਂਦੇ ਸਨ ਵਿਅਕਤੀ ਤਸਵੀਰ ਖਿਚਵਾਉਂਦਾ ਨਹੀਂ ਸੀ ਵਿਅਕਤੀ ਸਾਹਮਣੇ ਬਹਿ ਜਾਂਦਾ ਸੀ ਅਤੇ ਇਕ ਵੱਡੇ ਆਕਾਰ ਦਾ ਕੱਪੜਾ ਕਹਿ ਲਓ ਜਾਂ ਕੋਈ ਲੱਕੜ ਦਾ ਫੱਟਾ ਜਿਸ ਉਤੇ ਤਸਵੀਰ ਉਤਾਰ ਦਿੱਤੀ ਜਾਂਦੀ ਸੀ ਉਸ ਸਮੇਂ ਦੇ ਕਾਰੀਗਰ
ਬਹੁਤ ਦਿਮਾਗ ਵਾਲੇ ਸਨ ਜੋ ਕਿ ਆਪਣਾ ਦਿਮਾਗ ਇਸ ਕਦਰ ਲਾਉਂਦੇ ਸਨ ਕਿ ਬੰਦੇ ਦੀ ਖੜ੍ਹੇ ਦੀ ਤਸਵੀਰ ਬਣਾ ਦਿੰਦੇ ਸਨ ਇਸ ਤਰ੍ਹਾਂ ਉਸ ਸਮੇਂ ਦੀ ਰਾਣੀ ਨੂੰ ਜਦੋਂ ਦਫ਼ਨਾਇਆ ਗਿਆ ਤਾਂ ਉਸ ਦੇ ਆਲੇ ਦੁਆਲੇ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਹਨ ਜੋ
ਇਨਸਾਨੀ ਬੰਦਿਆਂ ਵਾਂਗ ਇਸ ਤਰ੍ਹਾਂ ਉਸ ਸਮੇਂ ਜੋ ਵੀ ਅਕ੍ਰਿਤੀਆਂ ਤਸਵੀਰਾਂ ਵਗੈਰਾ ਬਣਾਈਆਂ ਜਾਂਦੀਆਂ ਸਨ ਉਹ ਕਾਫੀ ਰੁਮਾਂਚਿਕ ਹੁੰਦੀਆਂ ਸਨ ਪੁਰਾਣੇ ਸਮੇਂ ਦੀਆਂ ਇਹ ਤਸਵੀਰਾਂ ਕਾਫੀ ਆਉਣ ਸਮੇਂ ਦੇ ਵਿਚ ਪ੍ਰਚੱਲਿਤ ਹੁੰਦੀਆਂ ਹਨ ਲੋਕ ਬੜੀ ਦੂਰੋਂ ਦੂਰੋਂ ਇਨ੍ਹਾਂ ਤਸਵੀਰਾਂ ਨੂੰ
ਦੇਖਣ ਦੇ ਲਈ ਆਉਂਦੇ ਹਨ ਅਤੇ ਵਿਗਿਆਨਿਕ ਵੀ ਖੋਜ ਵਿਚ ਜੁਟੇ ਹਨ ਕਿ ਕੁਝ ਹੋਰ ਦੇਖਣ ਨੂੰ ਮਿਲੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।