Home / ਵਾਇਰਲ / ਇਸ ਗੁਫਾ ਚੋ ਆ ਰਹੀਆ ਸੀ ਅਜੀਬ ਆਵਾਜਾ ਸੱਚ ਜਾਣ ਉੱਡੇ ਹੋਸ !

ਇਸ ਗੁਫਾ ਚੋ ਆ ਰਹੀਆ ਸੀ ਅਜੀਬ ਆਵਾਜਾ ਸੱਚ ਜਾਣ ਉੱਡੇ ਹੋਸ !

ਦੋਸਤੋ ਅੱਜ ਅਸੀ ਤੁਹਾਨੂੰ ਭਾਰਤ ਦੀ ਵਿਚ ਵਾਪਰੀ ਇਕ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਘਟਨਾ ਬਾਰੇ ਦੱਸਣ ਜਾ ਰਹੇ ਹਨ। ਉਸ ਤੋਂ ਇਹ ਘਟਨਾ ਇੰਨੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਹੈ। ਕਿ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਜਾਵੇਗੀ।

ਦੋਸਤੋ ਇਸ ਬਾਰੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਛੋਟਾ ਜਿਹਾ ਬੱਚਾ ਜਿਸ ਨੂੰ ਉਸ ਦੇ ਮਾਤਾ ਪਿਤਾ ਪਸੰਦ ਨਹੀਂ ਕਰਦੇ ਸਨ ਜਿਸ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਇਸ ਬੱਚੀ ਤੂੰ ਕੋਈ ਘਰ ਨਹੀਂ ਸੀ। ਜਿਸ ਕਾਰਨ ਇਹ ਪਹਿਲਾਂ ਤਾਂ ਕੁਝ ਦੇਣੇ

ਸੜਕਾਂ ਉੱਤੇ ਭਾਲਦਾ ਰਿਹਾ। ਪਰ ਫਿਰ ਕੁਝ ਸਮੇਂ ਬਾਅਦ ਇਹ ਇਕ ਗੁਫਾ ਵਿਚ ਚਲਾ ਗਿਆ ਅਤੇ ਗੁਫ਼ਾ ਨੂੰ ਹੀ ਆਪਣਾ ਘਰ ਸਮਝ ਕੇ ਉੱਥੇ ਹੀ ਰਹਿਣਾ ਸ਼ੁਰੂ ਕਰ ਦਿੰਦਾ ਹੈ। ਇੱਕ ਵਾਰ ਜਦੋਂ ਗੁਫਾ ਦੇ ਵਿੱਚੋਂ ਅਜੀਬ ਜਿਹੀਆਂ ਆਵਾਜ਼ਾਂ ਆ ਰਹੀਆਂ ਸਨ। ਤਾਂ ਜਿਵੇਂ ਹੀ

ਲੋਕਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਬੱਚਾ ਇਥੇ ਰਹਿ ਰਿਹਾ ਹੈ। ਅਤੇ ਇਸ ਟੂਲ ਕੋਈ ਘਰ ਨਾ ਹੋਣ ਕਾਰਨ ਇਹ ਇੱਥੇ ਰਹਿੰਦੀਆਂ ਨੇ ਫਿਰ ਲੋਕਾਂ ਨੇ ਵੀ ਉਸ ਦੀ ਬਹੁਤ ਮਦਦ ਕੀਤੀ। ਅਤੇ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ

ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਸਾਹਮਣੇ !

ਦੋਸਤੋ ਅੱਜਕੱਲ੍ਹ ਬਹੁਤ ਜ਼ਿਆਦਾ ਸੜਕੀ ਹਾਦਸੇ ਵਧ ਗਏ ਹਨ,ਜਿਸ ਵਿੱਚ ਬਹੁਤ ਸਾਰੇ ਮਾਸੂਮਾਂ ਦੀ ਜਾਨ …

Leave a Reply

Your email address will not be published. Required fields are marked *