Home / ਵਾਇਰਲ / ਇਸ ਕੁੱਤੇ ਦੀ ਵੀਡੀਓ ਦੇਖ ਰਹਿ ਜਾਓਗੇ ਦੰਗ !

ਇਸ ਕੁੱਤੇ ਦੀ ਵੀਡੀਓ ਦੇਖ ਰਹਿ ਜਾਓਗੇ ਦੰਗ !

ਸ਼ੋਸ਼ਲ ਮੀਡੀਆ ਤੇ ਜਾਨਵਰਾਂ ਦੀਆਂ ਇਨਸਾਨਾਂ ਦੀ ਨਾਲੋਂ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੀਆਂ ਵੀਡੀਓਜ਼ ਨੂੰ ਲੋਕਾਂ ਦੁਆਰਾ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇਹ ਕੁੱਤਾ ਜੋ ਕਿ

ਸੋਫੇ ਤੇ ਬੈਠਾ ਹੁੰਦਾ ਹੈ। ਲਾਗੇ ਬੈਠਾ ਇੱਕ ਲੜਕੀ ਆਪਣੇ ਫੋਨ ਤੇ ਆਪਣੀ ਮੰਮੀ ਦੀ ਗੱਲ ਉਸ ਕੁੱਤੇ ਨਾਲ ਕਰਵਾ ਰਹੀ ਹੁੰਦੀ ਹੈ। ਇਹ ਲੜਕੀ ਆਪਣੀ ਮੰਮੀ ਨੂੰ ਦੱਸਦੀ ਹੈ ਕਿ ਉਹਨਾਂ ਦਾ ਗੂਡੂ ਉਹਨਾਂ ਨੂੰ ਯਾਦ ਕਰ ਕੇ ਰੋ ਰਿਹਾ ਹੈ। ਜੋ ਤੂੰ ਉਸ ਦੀ ਵਹੁਟੀ ਨੂੰ ਪੁੱਛਦੀ ਹੈ ਕਿ ਗੁੱਡੂ ਕਿਉਂ ਰੋ ਰਿਹਾ ਹੈ ਤਾਂ ਇਹ ਕੁੱਤਾ ਬੜੀ ਦੂਰ ਜੋਰ ਨਾਲ ਰੋਣ ਲੱਗ ਜਾਂਦਾ ਹੈ।

ਇਹ ਵੀਡੀਓ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ,ਜਿਸ ਨੂੰ ਦੇਖ ਕੇ ਲੋਕ ਕਾਫੀ ਇਮੋਸ਼ਨਲ ਹੋ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਹੋਰ ਜਾਣਕਾਰੀ ਲੈ ਸਕਦੇ ਹੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਅੱਜ ਰਾਤ ਦਾ ਮੋਸਮ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਵਿੱਚ ਦਿਨੋਂ-ਦਿਨ ਤਬਦੀਲੀ ਵੇਖੀ ਜਾ ਸਕਦੀ ਹੈ।ਦੱਸ ਦਈਏ …

Leave a Reply

Your email address will not be published. Required fields are marked *