ਦੋਸਤੋ ਇਨਸਾਨੀਅਤ ਹਾਲੇ ਵੀ ਕਿਤੇ ਨਾ ਕਿਤੇ ਇਸ ਦੁਨੀਆਂ ਦੇ ਵਿੱਚ ਮੌਜੂਦ ਹੈ।ਜਾਨਵਰਾਂ ਦੇ ਵਿੱਚ ਇਨਸਾਨਾ ਨਾਲੋਂ ਵੱਧ ਇਨਸਾਨੀਅਤ ਤਾਂ ਦੇਖੀ ਜਾ ਸਕਦੀ ਹੈ।ਇਸ ਨੂੰ ਪੇਸ਼ ਕਰਦੀ ਇੱਕ ਉਦਾਹਰਣ ਵੀ ਸੋਸ਼ਲ ਮੀਡੀਆ ਉੱਤੇ ਮੌਜੂਦ ਹੈ।ਦੋਸਤੋ ਇਸ ਵੀਡੀਓ ਨੂੰ
ਟਵਿੱਟਰ ਦੇ ਉੱਤੇ ਸ਼ੇਅਰ ਕੀਤਾ ਗਿਆ।ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਗਈ।ਇਸ ਵੀਡੀਓ ਦੇ ਵਿੱਚ ਇੱਕ ਹਿਰਣ ਦਾ ਬੱਚਾ ਤਲਾਬ ਦੇ ਪਾਣੀ ਵਿੱਚ ਫਸ ਜਾਂਦਾ ਹੈ।ਜਿਸ ਤੋਂ ਬਾਅਦ ਉਸਨੂੰ ਇੱਕ ਕੁੱਤਾ ਆਪਣੇ ਮੂੰਹ ਵਿੱਚ ਪਾ ਕੇ ਕਿਨਾਰੇ
ਤੇ ਲੈ ਆਉਂਦਾ ਹੈ ਅਤੇ ਬਾਅਦ ਵਿੱਚ ਉਸ ਨੂੰ ਛੱਡ ਦਿੰਦਾ ਹੈ। ਜਿਸ ਤੋਂ ਬਾਅਦ ਕੁਤੇ ਦਾ ਮਾਲਕ ਕੁੱਤੇ ਨੂੰ ਸ਼ਾਬਾਸ਼ ਦਿੰਦਾ ਹੈ ਅਤੇ ਹਿਰਣ ਦੇ ਬੱਚੇ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿੰਦਾ ਹੈ।ਇਸ ਵੀਡੀਓ ਨੂੰ ਕੁੱਤੇ ਦੇ ਮਾਲਕ ਦੁਆਰਾ ਟਵਿੱਟਰ ਤੇ ਸ਼ੇਅਰ
ਕੀਤਾ ਗਿਆ।ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਗਈ।ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਜਰੂਰ ਦੱਸੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।