ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ
ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇੱਕ ਚੋਰ ਬਣਨ ਲਈ ਬਹੁਤ ਹੀ ਚੁਸਤ ਹੋਣਾ ਜ਼ਰੂਰੀ ਹੁੰਦਾ ਹੈ ਜਿਸਦੀ ਘਾਟ ਕਾਰਨ ਅੱਜਕੱਲ ਦੇ ਚੋਰ ਜਲਦੀ ਹੀ ਅੜਿੱਕੇ ਆ ਜਾਂਦੇ ਹਨ। ਅਜਿਹੇ ਹੀ ਕੁਝ ਮੂਰਖ ਚੋਰਾਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਨੇ
ਆਪਣੀ ਨਾਲਾਇਕ ਹਰਕਤ ਕਾਰਨ ਪੁਲਿਸ ਥਾਣੇ ਦੀ ਸੈਰ ਕਰੀ। ਇੱਕ ਵੀਡੀਓ ਵਿੱਚ ਇੱਕ ਚੋਰ ਨਜ਼ਰ ਆਉੰਦਾ ਹੈ ਜੋ ਆਪਣੇ ਜਨਮ ਦਿਨ ਮੌਕੇ ਜੇਬ ਤੋਂ ਤੰਗ ਹੋਣ ਕਾਰਨ ਆਪਣੇ ਦੋਸਤਾਂ ਨੂੰ ਕੁਝ ਖਵਾਉਣ ਲਈ ਕਿਸੇ ਸਟੋਰ ਅੰਦਰ ਕੰਧ ਟੱਪ ਕੇ ਚਲਾ ਜਾਂਦਾ ਹੈ ਪਰ ਜਦੋਂ ਬਾਹਰ ਆਉਣ ਲੱਗਦਾ
ਹੈ ਤਾਂ ਉਹ ਗੇਟ ਉਿਪਰੋਂ ਟੱਪਦੇ ਸਮੇਂ ਲੱਗੀਆਂ ਗਰਿੱਲਾਂ ਵਿੱਚ ਉਸਦੀ ਪੈਂਟ ਫਸ ਜਾਂਦੀ ਹੈ ਜਿਸਤੋਂ ਬਾਅਦ ਉਸਨੂੰ ਨੂੰ ਨਗਨ ਅਵਸਥਾ ਵਿੱਚ ਭੱਜ ਕੇ ਜਾਣਾ ਪੈਂਦਾ ਹੈ। ਇੱਕ ਹੋਰ ਚੋਰ ਇੱਕ ਗਰੋਸਰੀ ਸਟੋਰ ਤੋਂ ਚੋਰੀ ਕਰਨ ਦੇ ਇਰਾਦੇ ਨਾਲ ਆਉੰਦਾ ਹੈ ਉੱਥੇ ਇੱਕ ਔਰਤ ਹੁੰਦੀ ਹੈ ਜੋ ਕਿ ਕਰੀਬ
ਅੱਸੀ ਸਾਲ ਦੀ ਉਮਰ ਤੋਂ ਪਾਰ ਹੈ ਉਹ ਚੋਰ ਨੂੰ ਆਪਣੀ ਖੁੰਡੀ ਨਾਲ ਕੁੱਟ ਕੁੱਟ ਹੀ ਭਜਾ ਦਿੰਦੀ ਹੈ। ਅਮਰੀਕਾ ਦੇ ਕਿਸੇ ਸ਼ਹਿਰ ਵਿੱਚ ਇੱਕ ਚੋਰ ਰਸਤੇ ਵਿੱਚ ਜਾ ਰਹੀ ਔਰਤ ਤੋਂ ਪਰਸ ਖੋਹਣ ਲੱਗਦਾ ਹੈ ਤਾਂ ਔਰਤ ਆਪਣਾ ਪਰਸ ਦੂਰ ਸੁੱਟ ਦਿੰਦੀ ਹੈ ਚੋਰ ਉਸ ਵੱਲ ਭੱਜਦਾ ਹੈ
ਤਾਂ ਔਰਤ ਉਸਦਾ ਸਕੂਟਰ ਲੈ ਕੇ ਭੱਜ ਜਾਂਦੀ ਹੈ ਜੋ ਕਿ ਚੋਰ ਨੂੰ ਮਹਿੰਗਾ ਪੈ ਜਾਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।