ਦੋਸਤੋ ਸਰਕਾਰ ਵੱਲੋਂ ਸਮੇਂ ਸਮੇਂ ਤੇ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਕਿ ਲੋਕ ਆਰਥਿਕ ਤੌਰ ਤੇ ਮਜ਼ਬੂਤ ਹੋ ਸਕਣ।ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਦੀਆਂ ਲੇਬਰ ਕਾਰਡ ਜਾਂ ਫਿਰ ਲਾਲ ਕਾਪੀ ਨਹੀਂ ਬਣੀਆਂ ਉਹ ਆਪਣੇ ਨੇੜੇ ਦੇ ਸੁਵਿਧਾ ਕੇਂਦਰ ਵਿੱਚ
ਜਾ ਸਕਦੇ ਹਨ ਅਤੇ ਇਹ ਸਹੂਲਤ ਲੈ ਸਕਦੇ ਹਨ।ਹੁਣ ਸੁਵਿਧਾ ਕੇਂਦਰ ਦੇ ਵਿੱਚ ਲਾਲ ਕਾਪੀ ਬਣਾਈਆਂ ਜਾ ਰਹੀਆਂ ਹਨ।ਇਸ ਦੇ ਨਾਲ ਹੀ ਦੋਸਤੋਂ ਇਹਨਾਂ ਲਾਲ ਕਾਪੀ ਨੂੰ ਅਪਡੇਟ ਕਰਵਾਉਣਾ ਕਾਫ਼ੀ ਜ਼ਿਆਦਾ ਜ਼ਰੂਰੀ ਹੈ।ਜਿਨ੍ਹਾਂ ਲੋਕਾਂ ਨੇ ਆਪਣੀ
ਲਾਲ ਕਾਪੀ ਨੂੰ ਅਪਡੇਟ ਨਹੀਂ ਕਰਵਾਇਆ ਉਹ ਜਲਦੀ ਹੀ ਸੁਵਿਧਾ ਕੇਂਦਰ ਵਿੱਚ ਜਾ ਕੇ ਇਹ ਕੰਮ ਜ਼ਰੂਰ ਕਰਵਾ ਲੈਣ।ਇਸ ਤੋ ਇਲਾਵਾ ਦੋਸਤੋ ਜਿਹਨਾਂ ਨੇ ਆਪਣੀਆਂ ਕਾਪੀਆਂ ਨੂੰ ਅਪਡੇਟ ਕਰ ਲਿਆ ਹੈ ਪਰ ਫਿਰ ਵੀ ਉਹਨਾਂ ਦਾ ਸਟੇਟਸ ਸੋਅ ਨਹੀਂ ਹੋ
ਰਿਹਾ ਤਾਂ ਉਹ ਆਪਣੇ ਮੋਬਾਇਲ ਦੇ ਵਿੱਚ ਐਪ ਭਰ ਕੇ ਆਪਣੇ ਸਟੇਟਸ ਨੂੰ ਦੇਖ ਸਕਦੇ ਹਨ।ਜੇਕਰ ਇਹ ਸਾਰਾ ਕੰਮ ਲਾਭਪਾਤਰੀ ਵੱਲੋਂ ਕੀਤਾ ਗਿਆ ਹੈ ਤਾਂ ਉਸ ਦੇ ਖਾਤੇ ਵਿੱਚ ਅਗਲੀ ਕਿਸ਼ਤ ਪਹੁੰਚ ਜਾਵੇਗੀ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ
ਤੁਸੀ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ
ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।