ਦੋਸਤੋ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਧਨ ਕਮਾਉਣਾ ਚਾਹੁੰਦੇ ਹਨ।ਕਈ ਵਾਰ ਇਨਸਾਨ ਦੀ ਜਿੰਦਗੀ ਦੇ ਵਿੱਚ ਕੁੱਝ ਪਰੇਸ਼ਾਨੀਆਂ ਆ ਜਾਂਦੀਆਂ ਹਨ,ਕਈ ਵਾਰ ਧਨ ਦੀ ਬਹੁਤ ਜ਼ਿਆਦਾ ਜ਼ਰੂਰਤ ਪੈ ਜਾਂਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ
ਤੁਹਾਨੂੰ ਇੱਕ ਉਪਾਏ ਦੱਸਣ ਜਾ ਰਹੇ ਹਾਂ।ਦੋਸਤੋ ਇਸ ਉਪਾਏ ਨੂੰ ਤੁਸੀਂ ਕਿਸੇ ਵੀ ਮੰਗਲਵਾਰ ਵਾਲੇ ਦਿਨ ਕਰ ਸਕਦੇ ਹੋ।ਇਸ ਦਿਨ ਤੁਸੀਂ ਆਪਣੇ ਹੱਥ ਦੇ ਵਿੱਚ ਜਲ ਲੈਣਾ ਹੈ ਅਤੇ ਸੰਕਲਪ ਕਰ ਕੇ ਕਹਿਣਾ ਹੈ ਕਿ ਹੇ ਪ੍ਰਭੂ ਇਹ ਚੀਜ਼ਾਂ ਤੁਹਾਨੂੰ ਸਮਰਪਿਤ ਕਰ ਰਿਹਾ ਹਾਂ।
ਇਸ ਤੋਂ ਬਾਅਦ ਤੁਸੀਂ ਇੱਕ ਲਾਲ ਮਿੱਟੀ ਦਾ ਘੜਾ ਲੈਣਾਂ ਹੈ। ਇਸ ਤੋਂ ਬਾਅਦ ਤੁਸੀਂ ਇੱਕ ਲਾਲ ਕੱਪੜਾ,ਲਾਲ ਮਿੱਟੀ,ਲਾਲ ਰੰਗ ਦਾ ਇੱਕ ਝੰਡਾ ਜਿਸ ਉੱਤੇ ਰਾਮ ਲਿਖਿਆ ਹੋਵੇ,ਪਾਨ,ਲੌਂਗ,ਇਲਾਚੀ,ਲਾਲ ਚਨੇ,ਮਸੂਰ ਦੀ ਦਾਲ,ਇੱਕ ਰੁਪਏ
ਦਾ ਸਿੱਕਾ ਅਤੇ ਇੱਕ ਜਨੈਓ ਲੈ ਲਵੋ। ਇਨ੍ਹਾਂ ਚੀਜ਼ਾਂ ਨੂੰ ਤੁਸੀਂ ਘੜੇ ਦੇ ਵਿੱਚ ਪਾ ਦੇਵੋ।ਹੁਣ ਇਸ ਘੜੇ ਨੂੰ ਤੁਸੀਂ ਲਾਲ ਕੱਪੜੇ ਦੇ ਵਿੱਚ ਬੰਨ੍ਹ ਕੇ ਹਨੂੰਮਾਨ ਮੰਦਿਰ ਦੇ ਮੁੱਖ ਦੁਆਰ ਅਤੇ ਸਵੇਰੇ ਚਾਰ ਵਜੇ ਰੱਖ ਕੇ ਆਉਣਾ ਹੈ। ਅਜਿਹਾ ਕਰਨ ਨਾਲ ਤੁਹਾਡੀ ਇੱਛਾ ਜ਼ਰੂਰ
ਪੂਰੀ ਹੋ ਜਾਵੇਗੀ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।