ਦੋਸਤੋ ਤੁਸੀਂ ਸਾਰੇ ਜਾਪਾਨ ਦੇ ਸਭ ਤੋਂ ਮਹਿੰਗੀ ਆਮ ਬਾਰੇ ਤਾਂ ਜਾਣਦੇ ਹੀ ਹੋਵੋਗੇ। ਜੋ ਇੰਟਰਨੈਸ਼ਨਲ ਬਜ਼ਾਰ ਵਿੱਚ 2.5 ਕਰੋੜ ਕਿਲੋ ਦੇ ਹਿਸਾਬ ਨਾਲ ਮਿਲਦਾ ਹੈ। ਉਸ ਦੀ ਇੰਨੀ ਜ਼ਿਆਦਾ ਕੀਮਤ ਹੋਣ ਦਾ ਕਾਰਨ ਇਹ ਹੈ ਕਿ ਉਹ ਬਹੁਤ ਜ਼ਿਆਦਾ ਮਿੱਠੇ ਹੁੰਦੇ ਹਨ ਅਤੇ ਉਹ ਸਿਰਫ਼ ਜਾਪਾਨ ਵਿਚ ਹੀ ਪਾਏ ਜਾਂਦੇ ਹਨ। ਜਾਪਾਨ ਵਿਚ ਵੀ ਇਨ੍ਹਾਂ ਦੀ
ਖੇਤੀ ਜ਼ਿਆਦਾ ਵੱਡੇ ਪੱਧਰ ਉੱਤੇ ਲੈ ਕੇ ਕੀਤੀ ਜਾਂਦੀ ਹੈ। ਜਿਸ ਕਾਰਨ ਇਸ ਦੀਆਂ ਕੀਮਤਾਂ ਏਨੀਆਂ ਜਿਆਦਾ ਵੱਧ ਗਈਆਂ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਭਾਰਤ ਦਾ ਇੱਕ ਪਰਿਵਾਰ ਜੋ ਅੰਬਾਂ ਦੀ ਅਲੱਗ ਅਲੱਗ ਪਰਜਾਤੀ ਨੂੰ ਗਾਉਂਦਾ ਹੈ। ਉਹਨਾਂ ਨੇ ਉਹ ਜਾਪਾਨੀ ਅੰਬ ਦੇ ਸੱਤ ਬੂਟੇ ਉਗਾ ਲਏ ਹਨ ਅਤੇ ਹੁਣ ਉਨ੍ਹਾਂ ਨੇ ਉਸ ਬਾਗ
ਵਿਚ ਸੱਤ ਕੁੱਤੇ ਅਤੇ ਕਈ ਸਾਰੇ ਗਾਰਡ ਤੈਨਾਦ ਵੀ ਕੀਤੇ ਹੋਏ ਹਨ। ਤਾਇਨੋ ਤੰਬਾਕੋ ਨਾਮ ਦਾ ਇਹ ਅੰਬ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦਾ ਹੈ ਅਤੇ ਇਹ ਸਿਰਫ਼ ਜਾਪਾਨ ਵਿਚ ਹੀ ਉੱਡਾਏ ਜਾਂਦੇ ਸੀ। ਪਰ ਹੁਣ ਉਹ ਪਰਿਵਾਰ ਆਪਣੇ ਬਾਗ਼ ਵਿਚ ਇਸ ਅੰਬਾਂ ਦੀ ਪ੍ਰਜਾਤੀ ਦੇ ਦਰਖਤ ਉਗਾਉਣ
ਵਿੱਚ ਸਫ਼ਲ ਹੋ ਗਿਆ ਹੈ। ਅਤੇ ਉਸ ਉੱਤੇ ਆਪ ਵੀ ਲੱਗਣੇ ਸ਼ੁਰੂ ਹੋ ਗਏ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।