ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ।ਜਿਸ ਵਿੱਚ ਇੱਕ ਵਿਅਕਤੀ ਨੇ ਕੁਝ ਅਜਿਹੀਆ ਗੱਲਾਂ ਆਖੀਆਂ,ਜਿਸ ਨੂੰ ਸੁਣ ਕੇ ਲੋਕ ਵੀ ਹੈਰਾਨ ਹੋ ਰਹੇ ਹਨ।ਉਸਨੇ ਕਿਹਾ ਕਿ ਅੱਜ ਕੱਲ ਕਲਯੁੱਗ ਦਾ ਜਮਾਨਾ ਚੱਲ ਰਿਹਾ ਹੈ ਅਤੇ ਲੜਕੀਆਂ ਨੂੰ ਪੈਦਾ ਹੁੰਦੇ ਮਾਰਿਆ ਜਾਂਦਾ ਹੈ।ਕਈਆ ਲੜਕੀਆਂ ਨੂੰ
ਦਾਜ ਦੇ ਨਾਮ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।ਉਸਦਾ ਕਹਿਣਾ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਅਜਿਹਾ ਨਹੀਂ।ਉਸ ਨੇ ਦੱਸਿਆ ਕਿ ਬਿਹਾਰ ਦੀ ਖਬਰ ਬਾਹਰਲੇ ਦੇਸ਼ ਦੀ ਅਖਬਾਰ ਉਪਰ ਛਪੀ ਜੋ ਕਿ ਬਹੁਤ ਹੀ ਸ਼ਰਮਨਾਕ ਸੀ।ਛੋਟੀ ਜਿਹੀ ਨਵਜੰਮੀ ਬੱਚੀ ਨੂੰ ਕੁੱਤਿਆਂ ਦੇ ਵਿੱਚ ਸੁੱਟ ਦਿੱਤਾ ਗਿਆ।ਤਾਂ ਕਿ ਉਹ
ਮਰ ਜਾਵੇਗੀ।ਪਰ ਇਨਸਾਨਾਂ ਨਾਲੋਂ ਤਾਂ ਕੁੱਤੇ ਹੀ ਚੰਗੇ ਹਨ ਜਿਸ ਨੇ ਉਸ ਦੀ ਦੇਖਭਾਲ ਕੀਤੀ।ਸਵੇਰੇ ਜਦੋਂ ਪਿੰਡ ਦੇ ਲੋਕਾਂ ਨੇ ਉਸ ਬੱਚੀ ਨੂੰ ਦੇਖਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ।ਇਸ ਤਰ੍ਹਾਂ ਉਸ ਇਨਸਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ
ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।