ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਦਰਅਸਲ ਇਹ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਰਿਕੌਡ ਹੋ ਗਈਆਂ ਅਤੇ ਕਾਫ਼ੀ ਜ਼ਿਆਦਾ ਵਾਇਰਲ ਵੀ ਹੋ ਰਹੀਆਂ ਹਨ।ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਪਟਰੋਲ ਪੰਪ
ਤੇ ਵਾਪਰੀ। ਦਰਅਸਲ ਆਈ ਟਵੰਟੀ ਕਾਰ ਦੇ ਵਿੱਚ ਦੋ ਨੌਜਵਾਨ ਪਟਰੋਲ ਪੰਪ ਤੇ ਆਉਂਦੇ ਹਨ।ਨੌਜਵਾਨ ਵੱਲੋਂ ਗੱਡੀ ਦੇ ਵਿੱਚ ਰੱਖੇ ਦੋ ਵੱਡੇ ਵੱਡੇ ਡਰੰਮਾਂ ਦੇ ਵਿੱਚ ਛੇ ਹਜ਼ਾਰ ਦਾ ਡੀਜ਼ਲ ਪਵਾਇਆ ਜਾਂਦਾ ਹੈ ਅਤੇ ਫਿਰ ਕਾਰ ਦੀ ਟੈਂਕੀ ਵਿੱਚ ਦੋ ਹਜ਼ਾਰ ਦਾ ਤੇਲ ਪਵਾ ਕੇ ਉਸ ਨੂੰ ਵੀ ਭਰ
ਲਿਆ ਜਾਂਦਾ ਹੈ।ਫਿਰ ਪੈਟਰੋਲ ਪੰਪ ਵਾਲੇ ਉਨ੍ਹਾਂ ਤੋਂ ਪੈਸੇ ਦੀ ਮੰਗ ਕਰਦੇ ਹਨ ਤਾਂ ਕਾਰ ਦੇ ਵਿੱਚ ਬੈਠਾ ਨੌਜਵਾਨ ਵਾਰ ਵਾਰ ਪੈਸੇ ਗਿਣਨ ਲਗਦਾ ਹੈ ਅਤੇ ਉਨ੍ਹਾਂ ਨੂੰ ਚਕਮਾ ਦੇਕੇ ਦੋਵੇਂ ਨੌਜਵਾਨ ਉਥੋਂ ਫਰਾਰ ਹੋ ਜਾਂਦੇ ਹਨ।ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ
ਵਿੱਚ ਰੇਕੋਡ ਹੋ ਗਈ।ਤੁਹਾਨੂੰ ਦੱਸ ਦਈਏ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਅੱਜ-ਕੱਲ੍ਹ ਅਜਿਹੀਆਂ ਲੁੱਟ ਖੁਸੁੱਟ ਦੀਆਂ ਵਾਰਦਾਤਾਂ ਦੇ ਦਿਹਾੜੇ ਹੀ ਵਾਪਰ ਰਹੀਆਂ ਹਨ।ਇਸ ਬਾਰੇ ਹੋਰ
ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।