ਦੱਸਤੋ ਅਕਸਰ ਹੀ ਸੋਸ਼ਲ ਮੀਡੀਆ ਤੇ ਸ਼ਰਾਬ ਪੀਣ ਕਾਰਨ ਘਰ ਉਜੜ ਵਾਲੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਦੋਸਤੋ ਸ਼ਰਾਬ ਨਾਲ ਘਰਾਂ ਦਾ ਉਜਾੜਾ ਹੀ ਹੁੰਦਾ ਹੈ। ਸ਼ਰਾਬ ਪੀਣ ਕਾਰਨ ਘਰ ਉਜੜਨ ਵਾਲੇ ਮਾਮਲੇ ਅੱਜ ਤੱਕ ਅਣਗਿਣਤ ਮਾਮਲੇ ਸਾਹਮਣੇ ਆ ਚੁੱਕੇ ਹਨ।
ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 25 ਤਰੀਕ ਦੀ ਰਾਤ ਨੂੰ ਪਤੀ-ਪਤਨੀ ਦੋਵੇਂ ਸ਼ਰਾਬ ਪੀ ਕੇ ਘਰ ਵਾਪਿਸ ਆਉਂਦੇ ਹਨ ਤਾਂ ਉਹ ਦੋਵੇਂ ਘਰ ਆ ਕੇ ਲੜਾਈ ਕਰਨ ਲੱਗ ਪੈਂਦੇ ਹਨ। ਜਿਸ ਕਾਰਨ ਪਤਨੀ ਉਸ ਵੇਲੇ ਹੀ ਆਪਣੀ ਭੂਆ ਦੇ ਘਰ ਚਲੀ ਜਾਂਦੀ ਹੈ। ਪਤੀ ਪਤਨੀ
ਦੇ ਨਾਲ ਉਹਨਾਂ ਦਾ ਇੱਕ ਡੇਡ ਸਾਲ ਦਾ ਛੋਟਾ ਜਿਹਾ ਬੱਚਾ ਵੀ ਰਹਿੰਦਾ ਸੀ। ਉਸ ਬੱਚੇ ਦੀ ਮਾਂ ਉਸ ਨੂੰ ਇਕੱਲਾ ਛੱਡ ਕੇ ਆਪਣੀ ਭੂਆ ਦੇ ਘਰ ਚਲੀ ਗਈ ਸੀ। ਡੇਢ ਸਾਲ ਦੇ ਛੋਟੇ ਜਿਹੇ ਬੱਚੇ ਦੇ ਪਿਤਾ ਨੇ ਰੱਜ ਕੇ ਸ਼ਰਾਬ ਪੀਤੀ ਸੀ। ਜਿਸ ਕਾਰਨ ਉਸ ਨੂੰ ਕੋਈ ਵੀ ਹੋਸ਼ ਨਹੀਂ ਸੀ। ਉਸ
ਨੇ ਆਪਣੀ ਪਤਨੀ ਦਾ ਗੁੱਸਾ ਆਪਣੇ ਛੋਟੇ ਜਿਹੇ ਬੱਚੇ ਉੱਤੇ ਹੀ ਕੱਡ ਦਿੱਤਾ। ਉਸ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਬੱਚੇ ਨੂੰ ਦੋ-ਤਿੰਨ ਵਾਰ ਚੱਕ ਕੇ ਧਰਤੀ ਉਤੇ ਸੁੱਟਿਆ। ਜਦੋਂ ਸਵੇਰ ਨੂੰ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਬਹੁਤ ਪਛਤਾਵਾ ਹੋਇਆ। ਹੁਣ ਉਹ ਵਿਅਕਤੀ
ਪੁਲਿਸ ਦੀ ਗ੍ਰਿਫਤ ਵਿੱਚ ਹੈ। ਪੁਲਿਸ ਵਾਲਿਆਂ ਨੇ ਮਾਮਲਾ ਦਰਜ ਕਰ ਕੇ ਉਸ ਵਿਅਕਤੀ ਤੇ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਨੇ ਪੁੱਛਿਆ ਕਿ ਹੁਣ ਤੈਨੂੰ ਅਹਿਸਾਸ ਹੋ ਰਿਹਾ ਹੈ ਕਿ ਤੂੰ ਕੀ ਕਰ ਬੈਠਾ ਹੈਂ ਤਾਂ ਉਸ ਵਿਅਕਤੀ ਨੇ ਤੋਂ ਥੱਲੇ ਸੁੱਟ ਕੇ ਬਹੁਤ ਸ਼ਰਮਿੰਦਗੀ
ਨਾਲ ਆਪਣਾ ਗੁਨਾਹ ਕਬੂਲ ਕੀਤਾ। ਦੋਸਤੋ ਸ਼ਰਾਬ ਪੀਣ ਕਾਰਨ ਲੱਖਾਂ ਹੀ ਘਰ ਉਜੜ ਜਾਂਦੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।