ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਾਮਲਾ ਵਾਇਰਲ ਹੁੰਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੁੜੀ ਜੋ ਤੇ ਆਪਣੇ ਆਸ਼ਿਕ ਅਤੇ ਦੋਸ਼ ਲਗਾ ਰਿਹਾ ਹੈ ਕਿ
ਉਸ ਨੇ ਮੈਨੂੰ ਧੋਖਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੁੜੀ ਅੱਜ ਤੋਂ ਕੁਝ ਸਮਾਂ ਪਹਿਲਾਂ ਮੁੰਡਾ ਸੀ। ਪਰ ਉਸ ਮੁੰਡੇ ਨੂੰ ਮੁੰਡੇ ਨਾਲ ਹੀ ਪਿਆਰ ਹੋਣ ਕਾਰਨ ਉਸ ਨੇ ਆਪਣਾ ਲਿੰਗ ਬਦਲਾ ਲਿਆ। ਮੁੰਡਾ ਉਸ ਉਸ ਨੂੰ ਅਜਿਹਾ ਕੁਝ ਕਰਨ ਲਈ ਨਹੀਂ ਕਿਹਾ ਸੀ। ਪਰ
ਫਿਰ ਵੀ ਉਸ ਮੁੰਡੇ ਨੇ ਆਪਣੀ ਮਰਜ਼ੀ ਨਾਲ ਇਹ ਕਦਮ ਚੁੱਕਿਆ ਅਤੇ ਬਾਅਦ ਵਿੱਚ ਦੋਸ਼ ਲਗਾਉਣ ਲੱਗ ਪਿਆ ਕਿ ਇਸ ਨੇ ਮੈਨੂੰ ਧੋਖਾ ਦਿੱਤਾ ਹੈ। ਹੁਣ ਉਹ ਪੂਰੀ ਇਨਸਾਫ ਦੀ ਮੰਗ ਕਰ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਹੁਣ ਇਸ ਨੂੰ ਮੈਨੂੰ ਅਪਣਾਉਣਾ ਹੀ ਪਵੇਗਾ।
ਪਰ ਜਦੋਂ ਮੰਡੇ ਤੋਂ ਪੁਛਤਾਛ ਕੀਤੀ ਗਈ ਤਾਂ ਉਸ ਨੇ ਕੁੜੀ ਦੀਆਂ ਗੱਲਾਂ ਤੋਂ ਉਲਟ ਦੱਸਦੇ ਹੋਏ ਕਿਹਾ ਕਿ ਮੈਂ ਇਸ ਨੂੰ ਨਹੀਂ ਜਾਣਦਾ ਸੀ। ਬਲਕਿ ਮੇਰੇ ਦੋਸਤ ਨੇ ਇਸ ਨਾਲ ਮੇਰੀ ਮੁਲਾਕਾਤ ਕਰਵਾਈ ਸੀ। ਮੁੰਡੇ ਦਾ ਕਹਿਣਾ ਹੈ ਕਿ ਇਹ ਮੇਕਆਪ, ਆਰਟ ਅਤੇ ਕੁੜੀਆਂ ਵਾਲੇ
ਕੱਪੜੇ ਪਾ ਕੇ ਜਗਰਾਤਿਆਂ ਵਿੱਚ ਨੱਚਦਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਮੈਂ ਪਹਿਲੀ ਵਾਰ ਦੇਖਿਆ ਸੀ ਤਾਂ ਇਸ ਨੇ ਕੁੜੀਆਂ ਵਾਂਗ ਕੱਪੜੇ ਆਦਿ ਪਾਏ ਹੋਏ ਸੀ। ਉਸਦਾ ਕਹਿਣਾ ਹੈ ਕਿ ਇਹ ਕੁੜੀਆਂ ਵਾਲੇ ਕੱਪੜੇ ਪਾ ਕੇ ਨੱਚਦਾ ਸੀ ਤਾਂ ਉਸ ਦੇ ਸਿਰ ਵਿਚ ਸੰਧੂਰ
ਪਾਇਆ ਸੀ ਅਤੇ ਮੈਂ ਮਜ਼ਾਕ ਮਜ਼ਾਕ ਵਿੱਚ ਇਸ ਦੇ ਸਿਰ ਤੇ ਸਿੰਦੂਰ ਪਾਉਂਦੇ ਹੋਏ ਇਕ ਫੋਟੋ ਖਿਚਵਾ ਲਈ ਸੀ। ਜਿਸ ਨੂੰ ਇਸ ਨੇ ਹੁਣ ਵਾਇਰਲ ਕਰ ਦਿੱਤਾ ਹੈ ਅਤੇ ਕਹਿ ਰਹੀ ਹੈ ਕਿ ਇਸ ਦਾ ਮੇਰੇ ਨਾਲ ਵਿਆਹ ਹੋ ਗਿਆ ਹੈ। ਉਸ ਮੁੰਡੇ ਦਾ ਕਹਿਣਾ ਹੈ ਕਿ ਅਸੀਂ ਮੁੰਡਿਆਂ ਨੇ
ਮਜ਼ਾਕ-ਮਜ਼ਾਕ ਵਿੱਚ ਅਜਿਹਾ ਕੀਤਾ ਸੀ। ਉਸ ਮੁੰਡੇ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਇਸ ਨੂੰ ਆਪਣੇ ਪਿੰਡ ਵਿਚ ਨਹੀਂ ਰਖਿਆ ਚਾਹੇ ਤਾਂ ਤੁਸੀਂ ਮੇਰੇ ਪਿੰਡ ਵਾਸੀਆ ਤੋ ਪੁੱਛ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ
ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।