ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਯੂਪੀ ਤੇ ਬੁਲੰਦਪੁਰ ਦੇ ਜ਼ਿਲ੍ਹਾ ਹਸਪਤਾਲ ਤੋਂ ਆ ਰਹੀ ਇਕ ਅਜਿਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਤੋਂ ਤੁਹਾਨੂੰ ਪਤਾ ਲੱਗੇਗਾ। ਕਿ ਉੱਥੋਂ ਦੇ ਲੋਕ ਕਿੰਨੇ ਹੀ ਜ਼ਿਆਦਾ ਲਾਪਰਵਾਹ ਹਨ। ਕਿਉਂਕਿ ਦੋਸਤੋ ਬੁਲੰਦਪੁਰ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ
ਹਨ ਜਿਸ ਦੇ ਵਿਚ ਉਥੋਂ ਦੇ ਹਸਪਤਾਲ ਦੇ ਲੋਕਾਂ ਦੀ ਲਾਪਰਵਾਹੀ ਸਾਫ ਦਿਖਾਈ ਦੇ ਰਹੀ ਹੁੰਦੀ ਸੀ। ਪਰ ਦੋਸਤੋ ਇਸ ਵਰਤੋਂ ਨੇ ਹੱਦ ਹੀ ਕਰ ਦਿੱਤੀ। ਦੋਸਤੋ ਇੱਕ ਥਾਂ ਉੱਤੇ ਦੋ ਬੱਚਿਆਂ ਦਾ ਐਕਸੀਡੈਂਟ ਹੁੰਦਾ ਹੈ ਜਿਸ ਵਿੱਚ ਦੋਨਾਂ ਦੀ ਜਾਨ ਚਲੀ ਜਾਂਦੀ ਹੈ ਲਗਪਗ ਇੱਕੋ ਜਿਹੀ ਉਮਰ ਦੇ ਸਨ ਉਹ ਦੋਨੋ। ਅਤੇ ਫਿਰ ਜਦੋਂ ਪੋਸਟਮਾਰਟਮ
ਦੇ ਲਈ ਉਥੇ ਦੋਨਾਂ ਦੀ ਛਬ ਆਉਂਦੇ ਹਨ ਤਾਂ ਸਭ ਆਪਸ ਵਿੱਚ ਐਕਸਚੇਂਜ ਹੋ ਜਾਣਗੀਆਂ। ਜਿਸ ਤੋਂ ਬਾਅਦ ਇਕ ਬੱਚੀ ਦੇ ਮਾਤਾ ਪਿਤਾ ਜਦੋਂ ਆਪਣੇ ਬੱਚੇ ਦਾ ਸ਼ੈੱਫ ਉਡੀਕ ਰਹੇ ਸਨ। ਇਸੇ ਸਮੇਂ ਦੂਸਰੇ ਬੱਚੇ ਦੇ ਮਾਤਾ ਪਿਤਾ ਉਨ੍ਹਾਂ ਦੇ ਬੱਚੇ ਦੇ ਸ਼ਬਦ ਨੂੰ ਲੈ ਜਾਂਦੇ ਹਨ ਅਤੇ ਦਫ਼ਨ ਕਰ ਦਿੰਦੇ ਹਨ। ਜਿਸ ਤੋਂ ਬਾਅਦ
ਇੱਕ ਮਾਤਾ ਪਿਤਾ ਆਪਣੇ ਬੱਚੇ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਪਾਉਂਦੇ ਤੁਹਾਡਾ ਕੀ ਖਿਆਲ ਹੈ। ਜ਼ਿਲ੍ਹਾ ਹਸਪਤਾਲ ਦੀ ਇਸ ਵੱਡੀ ਲਾਪ੍ਰਵਾਹੀ ਦੇ ਬਾਰੇ ਵਿਚ ਸਾਨੂੰ ਹੇਠ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ
ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।