ਦੋਸਤੋ ਆਏ ਦਿਨ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ੍ਹ ਲੋਕ ਆਪਣੇ ਜੀਵਨ ਸਾਥੀ ਨੂੰ ਪਾਉਣ ਲਈ ਕਿਸ ਹੱਦ ਤੱਕ ਪਹੁੰਚ ਜਾਂਦੇ ਹਨ। ਇਸ ਬਾਰੇ ਕੋਈ ਸੋਚ ਨਹੀਂ ਸਕਦਾ। ਕਈ ਲੋਕ ਤਾਂ ਆਪਣੀ
ਜੀਵਨ ਸਾਥੀ ਨੂੰ ਪਾਉਣ ਲਈ ਆਪਣੀ ਹੀ ਸਕੇ ਭਰਾਵਾਂ ਜਾਂ ਮਾਂ ਬਾਪ ਨੂੰ ਮਾਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਅਜੇ ਨਾਮ ਦਾ ਇੱਕ ਵਿਅਕਤੀ ਜਿਸ ਦਾ ਅੱਜ ਤੋਂ ਕੁੱਝ ਸਮਾਂ ਪਹਿਲਾਂ ਵਿਆਹ ਹੋਇਆ ਸੀ।
ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਹਨਾਂ ਵਿਚ ਝਗੜੇ ਹੋਣ ਲੱਗ ਪਏ ਅਤੇ ਪਤਨੀ ਨੇ ਆਪਣੇ ਦਿਉਰ ਨਾਲ ਹੀ ਪ੍ਰੇਮ ਕਹਾਣੀ ਸ਼ੁਰੂ ਕਰਨ ਲਈ। ਹੌਲੀ ਹੌਲੀ ਉਹਨਾਂ ਵਿੱਚ ਅਵੈਧ ਸਬੰਧ ਬਣਦੇ ਰਹੇ ਅਤੇ ਹੌਲੀ-ਹੌਲੀ ਇਕ ਸਮਾਂ ਆਇਆ ਜਦੋਂ ਉਹ ਦੋਵੇਂ ਆਪਸ
ਵਿੱਚ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਪਏ। ਹੈ ਉਹ ਦੋਵੇ ਇਕੱਠੇ ਰਹਿਣਾ ਚਾਹੁੰਦੇ ਸੀ। ਜਿਸ ਘਰ ਨੂੰ ਪਤਨੀ ਅਤੇ ਦਿਓਰ ਨੇ ਆਪਣੇ ਦੋਸਤ ਨਾਲ ਮਿਲ ਤੇ ਤੇਜ਼ ਧਾਰ ਹਥਿਆਰ ਨਾਲ ਜ਼ਖ਼ਮੀ ਕਰਕੇ ਅਤੇ ਗਲਾ ਘੁੱਟ ਕੇ ਅਜ਼ੇ ਦਾ ਕਤਲ ਕਰ ਦਿੱਤਾ।
ਉਹਨਾਂ ਨੇ ਲਾਸ਼ ਨੂੰ ਵੀ ਜੰਗਲ ਵੱਲ ਸੁੱਟ ਦਿੱਤਾ ਸੀ। ਪਰ ਜਦੋਂ ਪੁਲਿਸ ਵਾਲਿਆਂ ਤੇ ਕਾਰਵਾਈ ਕੀਤੀ ਤਾਂ ਪੁਲੀਸ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਅਜੇ ਦਾ ਕਤਲ ਕਿਸਨੇ ਕੀਤਾ ਹੈ। ਫਿਰ ਪੁਲਿਸ ਵਾਲਿਆਂ ਨੇ ਤੁਰੰਤ ਉਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ
ਕਰ ਲਿਆ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।