ਦੋਸਤੋ ਹੁਣੇ-ਹੁਣੇ ਮੁਜ਼ੱਫਰ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦੇਣ ਵਾਲਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇਕ ਜੀਜੇ ਨੇ ਆਪਣੀ ਸਾਲੀ ਨਾਲ ਪਹਿਲਾਂ ਤਾਂ ਬਲਾਤਕਾਰ
ਕੀਤਾ ਅਤੇ ਫਿਰ ਉਸ ਦਾ ਕਤਲ ਕੀਤਾ ਅਤੇ ਫਿਰ ਤੋਂ ਉਸ ਨਾਲ ਬਲਾਤਕਾਰ ਕੀਤਾ ਵਜ੍ਹਾ ਜਾਣਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦੱਸਿਆ ਜਾ ਰਿਹਾ ਹੈ ਕਿ ਉਹ ਪਤੀ ਪਤਨੀ ਵਿਚ ਬਹੁਤ ਜਿਆਦਾ ਲੜਾਈ ਹੋਣ ਲੱਗ ਪਈਆਂ ਜਿਸ ਕਾਰਨ ਉਥੇ ਪੰਚਾਇਤ ਪੈ ਗਈ।
ਵਿੱਚ ਸਾਲੀ ਨੇ ਆਪਣੇ ਜੀਜੇ ਦੇ ਚਪੇੜ ਮਾਰ ਦਿੱਤੀ। ਜਿਸ ਕਾਰਨ ਉਸ ਦੀ ਬਹੁਤ ਜ਼ਿਆਦਾ ਦੇ ਦਿੱਤੀ ਹੋਈ। ਫਿਰ ਉਸ ਨੇ ਆਪਣੀ ਸਾਲੀ ਤੋਂ ਬਦਲਾ ਲੈਣ ਦੀ ਸੋਚੀ ਅਤੇ ਉਸ ਨੂੰ ਪਤਾ ਲੱਗਿਆ ਕਿ ਮੇਰੇ ਪੂਰੇ ਪਰਿਵਾਰ ਦੇ ਘਰ ਮੇਰੀ ਸਾਰੀ ਤੋਂ ਇਲਾਵਾ ਕੋਈ ਵੀ ਨਹੀ ਹੈ।
ਪਰ ਉਹ ਤੁਰੰਤ ਆਪਣੇ ਸਹੁਰੇ ਘਰ ਪਹੁੰਚ ਗਿਆ ਅਤੇ ਆਪਣੀ ਸਾਲੀ ਨਾਲ ਬਲਾਤਕਾਰ ਕਰਨ ਲੱਗ ਪਿਆ। ਇਸ ਤੋਂ ਬਾਅਦ ਉਸ ਨੇ ਆਪਣੀ ਸਾਰੀ ਦਾ ਕਤਲ ਕਰ ਦਿੱਤਾ ਅਤੇ ਫਿਰ ਤੂੰ ਉਸ ਨੇ ਆਪਣੀ ਸਾਲੀ ਨਾਲ ਬਲਾਤਕਾਰ ਕੀਤਾ। ਪਰ ਜਦੋਂ ਉਹ
ਪਰਿਵਾਰ ਵਾਲੇ ਘਰ ਆਉਂਦੇ ਹਨ ਅਤੇ ਇਹ ਸਭ ਮੰਜਰ ਦੇਖਦੇ ਹਨ ਤਾਂ ਤੁਰੰਤ ਪੁਲੀਸ ਵਾਲਿਆਂ ਨੂੰ ਬੁਲਾ ਲੈਂਦੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਕੇ ਅਪਰਾਧੀ ਨੂੰ ਵੀ ਗ੍ਰਿਫਤਾਰ ਕਰ ਲੈਂਦੇ ਹਨ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।