ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀਜਾ ਅਤੇ ਸਾਲੀ ਵਿਚਕਾਰ ਹੋਏ ਪਿਆਰ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਲੋਕ ਕਾਫੀ ਜ਼ਿਆਦਾ ਹੈਰਾਨ ਹੁੰਦੇ ਹਨ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਜੀਜਾ ਅਤੇ
ਸਾਲੀ ਜੋ ਕਿ ਆਪਸ ਵਿੱਚ ਪਿਆਰ ਕਰਨ ਲੱਗ ਪੈਂਦੇ ਹਨ ਦਰਅਸਲ ਜਦੋਂ ਪਹਿਲੀ ਵਾਰ ਜੀਜਾ ਜੋ ਕਿ ਆਪਣੇ ਮੇਰੀ ਸਾਲੀ ਦੇ ਘਰ ਬੇਲਾਪੁਰ ਚਲਾ ਜਾਂਦਾ ਹੈ ਇਸੇ ਦੌਰਾਨ ਜਦੋਂ ਉਸ ਲੜਕੀ ਦੇ ਪਿਤਾ ਦਰਵਾਜ਼ਾ ਖੋਲ੍ਹਦੇ ਹਨ ਤਾਂ ਕੀ ਦੇਖਦੇ ਹਨ ਕਿ ਉਸ ਦਾ ਜੀਜਾ ਜੋ ਕਿ
ਬਾਹਰ ਖੜ੍ਹਾ ਹੁੰਦਾ ਹੈ ਤਾਂ ਲੜਕੀ ਦੇ ਪਿਤਾ ਨੂੰ ਕਾਫ਼ੀ ਜ਼ਿਆਦਾ ਅਜੀਬ ਜਿਹਾ ਲੱਗਦਾ ਹੈ ਤੇ ਉਹ ਅੰਦਰ ਆਣ ਨੂੰ ਕਹਿੰਦਾ ਹੈ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ ਤੇ ਜਦੋਂ ਅਖੀਰ ਪਿਤਾ ਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਉਸਦੀ ਬੇਟੀ ਨਾਲ ਉਸਦੇ ਜੀਜੇ ਦੇ ਜੋ ਕਿ ਗਰਲਸ
ਰਿਲੇਸ਼ਨ ਹੈ ਤੇ ਫਿਰ ਇਸ ਗੱਲ ਨੂੰ ਲੈ ਕੇ ਉਹ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਪੈਦਾ ਹੈ ਇਸ ਦੇ ਚਲਦਿਆਂ ਇਕ ਦਿਨ ਉਹ ਚਾਕੂ ਲੈ ਕੇ ਤੇਜਾ ਤਿਓਹਾਰ ਦੇ ਨਾਲ ਉਸਦੇ ਜੀਜੇ ਦਾ ਕਤਲ ਕਰ ਦਿੰਦਾ ਹੈ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਦੇ ਲਈ ਉਹ ਇਕ ਪਟੜੀ
ਤੇ ਸੁੱਟ ਦਿੰਦਾ ਹੈ ਜਿਵੇਂ ਕਿ ਕਿਸੇ ਨੂੰ ਇਸ ਤਰ੍ਹਾਂ ਲੱਗੇ ਕਿ ਟ੍ਰੇਨ ਦੇ ਨਾਲ ਹੀ ਲਾਸ਼ ਕੁਚਲ ਹੋ ਗਈ ਹੈ ਜਦੋਂ ਇਸ ਬਾਰੇ ਪੁਲੀਸ ਅਧਿਕਾਰੀਆਂ ਨੂੰ ਪਤਾ ਚੱਲਦਾ ਹੈ ਤਾਂ ਤੁਰੰਤ ਹੀ ਕਾਰਵਾਈ ਕੀਤੀ ਜਾਂਦੀ ਹੈ ਤੇ ਦੋਸ਼ੀਆਂ ਨੂੰ ਪਕੜ ਕੇ ਸਜ਼ਾ ਦਿੱਤੀ ਜਾਂਦੀ ਹੈ ਜਦੋਂ ਇਸ
ਬਾਰੇ ਜਾਣਕਾਰੀ ਬਾਕੀ ਰਿਸ਼ਤੇਦਾਰਾਂ ਵਿੱਚ ਗਈ ਤਾਂ ਕਾਫ਼ੀ ਜ਼ਿਆਦਾ ਹੜਕੰਪ ਮੱਚ ਗਿਆ ਅਤੇ ਇਸ ਦਾ ਦੋਸ਼ੀ ਜੋ ਕਿ ਪਿਤਾ ਨੂੰ ਕਿਹਾ ਗਿਆ ਜੋ ਕਿ ਲੜਕੀ ਦਾ ਪਿਤਾ ਸੀ ਪਿਤਾ ਦਾ ਕਹਿਣਾ ਹੈ ਕਿ ਇਹ ਸਭ ਕੁਝ ਮੈਨੂੰ ਪਸੰਦ ਨਹੀਂ ਸੀ ਜਿਸ ਕਾਰਨ ਮੈਂ ਇਸ
ਤਰ੍ਹਾਂ ਦਾ ਕਦਮ ਚੁੱਕਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।