ਦੋਸਤ ਸੋਸ਼ਲ ਮੀਡੀਆ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਜਿਸ ਦਾ ਜੇਠ ਉਸ ਤੇ ਗੰਦੀ ਦੀ ਨਿਗਾਹ ਰੱਖਦਾ ਸੀ। ਇਕ ਦਿਨ ਜਦੋਂ ਉਹ ਔਰਤ ਨਹਾ ਰਹੀ ਸੀ ਤਾਂ ਉਸ ਦੇ ਬਾਥਰੂਮ ਵਿੱਚ ਇੱਕ ਕੈਮਰਾ ਲਗਾ ਦਿੰਦਾ ਹੈ ਅਤੇ ਉਸ ਦੀ ਵੀਡੀਓ ਰਿਕੋਰਡ ਕਰ ਲੈਂਦਾ ਹੈ। ਫਿਰ ਉਹ ਕੁਝ ਸਮੇਂ ਤਕ
ਪਹਿਲਾਂ ਤਾਂ ਆਪ ਹੀ ਉਹ ਵੀਡੀਓ ਦੇਖਣ ਲੱਗ ਪੈਂਦਾ ਹੈ। ਪਰ ਫਿਰ ਕੁਝ ਸਮੇਂ ਬਾਅਦ ਉਹ ਇਹ ਵੀਡੀਓ ਆਪਣੀ ਭਾਬੀ ਨੂੰ ਦੱਸਦਾ ਹੈ। ਭਾਬੀ ਵੀਡੀਓ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਅਤੇ ਉਹ ਵੀਡੀਓ ਨੂੰ ਤੁਰੰਤ ਡੀਲੀਟ ਕਰਨ ਲਈ ਕਹਿੰਦੀ ਹੈ। ਪਰ ਜੇਠ ਮਨਾ ਕਰਨ ਲੱਗ ਪੈਂਦਾ ਹੈ ਅਤੇ ਉਸ ਨੂੰ ਆਪਣੇ ਨਾਲ ਸਰੀਰਕ ਸੰਬੰਧ ਬਣਾਉਣ
ਲਈ ਕਹਿੰਦਾ ਹੈ। ਭਾਬੀ ਉਸ ਨੂੰ ਫਿਰ ਵੀ ਮਨ੍ਹਾਂ ਕਰ ਦਿੰਦੀ ਹੈ ਅਤੇ ਫਿਰ ਕੁਝ ਦਿਨ ਬਾਅਦ ਜੇਠ ਅੰਜਾਨ ਨੰਬਰ ਤੋਂ ਪੂਰੇ ਪਰਿਵਾਰ ਨੂੰ ਵੀਡੀਓ ਭੇਜ ਦਿੰਦਾ ਹੈ। ਫਿਰ ਭਾਬੀ ਦੱਸ ਦਿੰਦੀ ਹੈ ਕਿ ਇਹ ਵੀਡੀਓ ਜੇਠ ਨੇ ਬਣਾਈ ਸੀ। ਫਿਰ ਪਰਿਵਾਰ ਵਾਲੇ ਜੇਠ ਨੂੰ ਬਹੁਤ ਜਿਆਦਾ ਕੁਟਦੇ ਹਨ। ਫਿਰ ਜਦੋਂ ਇਕ ਦਿਨ ਮਹਿਲਾ ਬਜ਼ਾਰ ਜਾ ਰਹੀ ਸੀ
ਤਾਂ ਜੇਠ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਪਿਆ। ਮਹਿਲਾਂ ਨੇ ਗੁੱਸੇ ਵਿਚ ਆ ਕੇ ਉਸ ਨੂੰ ਜੁੱਤੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਮਹੀਲਾ ਨੂੰ ਇਹ ਸਭ ਕਰਦੇ ਹੋਏ ਦੇਖ ਲੋਕਾ ਨੇ ਤੁਰੰਤ ਪੁਲਿਸ ਨੂੰ ਫ਼ੋਨ ਕਰ ਦਿੱਤਾ। ਪੁਲਿਸ ਆਕੇ ਉਸ ਜੇਠ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ। ਇਸ ਬਾਰੇ ਹੋਰ
ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।