Home / ਵਾਇਰਲ / ਆਖਰਕਾਰ ਕੌਣ ਹੈ ਲਾਰੈਸ ਬਿਸਨੋਈ ਕਿਉ ਮਾਰਿਆ Sidhu Moosewala !

ਆਖਰਕਾਰ ਕੌਣ ਹੈ ਲਾਰੈਸ ਬਿਸਨੋਈ ਕਿਉ ਮਾਰਿਆ Sidhu Moosewala !

ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਵੱਧ ਚੁੱਕੀਆਂ ਹਨ ਅਤੇ ਗੈਂਗਸਟਰਾਂ ਵੱਲੋਂ ਸ਼ਾਂਤੀ ਨੂੰ ਭੰਗ ਕੀਤਾ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗਰੋਹ ਵਿਚਕਾਰ ਕਾਫ਼ੀ ਦੁਸ਼ਮਣੀ ਕਾਰਨ ਕਾਫੀ ਜ਼ਿਆਦਾ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।ਲਾਰੈਂਸ ਬਿਸ਼ਨੋਈ,ਗੋਲਡੀ ਬਰਾੜ ਅਤੇ

ਮਿੱਡੂਖੇੜਾ ਬਹੁਤ ਕਰੀਬੀ ਦੋਸਤ ਸਨ।ਤੁਹਾਨੂੰ ਦੱਸ ਦਈਏ ਕਿ ਲਾਰੇਂਸ ਬਿਸ਼ਨੋਈ ਦਾ ਨਾਂ ਹਰ ਵਾਰਦਾਤ ਵਿੱਚ ਸਾਹਮਣੇ ਆਉਂਦਾ ਹੈ ਜੋ ਇਸ ਸਮੇਂ ਜੇਲ ਵਿਚੋਂ ਬੰਦ ਹੈ। ਦੱਸਿਆ ਜਾਂਦਾ ਹੈ ਕਿ ਇਸ ਗੈਂਗਸਟਰ ਗਰੁੱਪ ਦੇ ਵਿੱਚ ਕੁੱਲ 700 ਬੰਦੇ ਹਨ,ਜਿਨ੍ਹਾਂ ਦੇ ਵਿੱਚ ਸ਼ਾਰਪ ਸ਼ੂਟਰ ਵੀ ਮੌਜੂਦ ਹਨ।

ਲਾਰੈਂਸ ਬਿਸ਼ਨੋਈ ਵੱਲੋ ਚੰਡੀਗੜ ਯੂਨੀਵਰਸਿਟੀ ਵਿੱਚ ਐਲ ਐਲ ਬੀ ਦੀ ਪੜ੍ਹਾਈ ਪੂਰੀ ਕੀਤੀ ਹੋਈ ਹੈ।ਯੂਨੀਵਰਸਿਟੀ ਦੇ ਵਿੱਚ ਇਨ੍ਹਾਂ ਤਿੰਨੇ ਦੋਸਤਾਂ ਦੀ ਆਪਸ ਦੇ ਵਿੱਚ ਦੋਸਤੀ ਹੋਈ ਸੀ।ਲਾਰੇਂਸ ਬਿਸ਼ਨੋਈ ਦੇ ਕਰੀਬੀ ਮਿੱਡੂਖੇੜਾ ਦਾ ਕਤਲ ਬੰਬੀਹਾ ਗਰੁੱਪ

ਵੱਲੋਂ ਕੀਤਾ ਗਿਆ।ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਮੈਨੇਜਰ ਦਾ ਨਾਮ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੀ।ਸਿੱਧੂ ਮੂਸੇ ਵਾਲੇ ਦਾ ਇਸ ਮਾਮਲੇ ਦੇ ਨਾਲ ਕੋਈ ਵੀ ਸੰਬੰਧ ਨਹੀਂ ਸੀ ਪਰ ਫਿਰ ਵੀ ਉਸ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ

ਗਈਆਂ।ਜਿਸ ਤੋਂ ਬਾਅਦ ਇਹ ਵਾਰਦਾਤ ਸਾਹਮਣੇ ਆਈ।ਇਸ ਤਰ੍ਹਾਂ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।

About admin

Check Also

ਅੰਬ ਖਾਦਿਆ ਆਹ ਚੀਜ ਨਾ ਖਾਓ ਮਰਦ ਔਰਤਾ ਬੱਚੇ ਧਿਆਨ ਦੇਣ !

ਦੋਸਤੋ ਅੱਜ ਕੱਲ੍ਹ ਦਾ ਇਨਸਾਨ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਘਿਰਿਆ ਹੋਇਆ ਹੈ,ਜਿਸ ਕਾਰਨ ਉਸ …

Leave a Reply

Your email address will not be published. Required fields are marked *