ਦੋਸਤੋ ਕਰਵਾ ਚੌਥ ਆ ਰਿਹਾ ਹੈ ਅਤੇ ਇਸ ਤਿਉਹਾਰ ਉੱਤੇ ਹਰ ਇੱਕ ਔਰਤ ਖੂਬਸੂਰਤ ਦਿਖਣਾ ਚਾਹੁੰਦੀ ਹੈ।ਅਸੀਂ ਦੇਖਦੇ ਹਾਂ ਕਿ ਸਾਡੇ ਚਿਹਰੇ ਦੇ ਮੁਕਾਬਲੇ ਸਾਡੇ ਹੱਥਾਂ ਅਤੇ ਬਾਹਾਂ ਦੇ ਉੱਪਰ ਕਾਲਾਪਨ ਆ ਜਾਂਦਾ ਹੈ।ਇਸ ਕਾਲੇਪਨ ਨੂੰ ਖ਼ਤਮ ਕਰਨ ਦੇ ਲਈ ਅੱਜ
ਅਸੀਂ ਇੱਕ ਬਹੁਤ ਹੀ ਜ਼ਬਰਦਸਤ ਘਰੇਲੂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੇ ਵਿੱਚ ਇਕ ਚਮਚ ਵੇਸਣ ਲੈ ਲਵੋ।ਇਸ ਵਿੱਚ ਤੁਸੀਂ ਇੱਕ ਚੁਟਕੀ ਕਸਤੂਰੀ ਹਲਦੀ ਮਿਲਾ ਦੇਣੀ ਹੈ।ਇਸ ਤੋਂ ਬਾਅਦ
ਤੁਸੀਂ ਇੱਕ ਚੱਮਚ ਖੰਡ ਅਤੇ ਟਮਾਟਰ ਦਾ ਪਲਪ ਇਸ ਵਿੱਚ ਪਾ ਦਿਓ।ਹੁਣ ਅਸੀਂ ਕੱਚੇ ਦੁੱਧ ਦੀ ਸਹਾਇਤਾ ਦੇ ਨਾਲ ਇਸ ਦਾ ਪੇਸਟ ਤਿਆਰ ਕਰ ਲਵਾਂਗੇ ਤਾਂ ਜੋ ਅਸੀਂ ਹੱਥਾਂ-ਬਾਂਹਾਂ ਅਤੇ ਕਾਲੇਪਨ ਵਾਲੀ ਜਗ੍ਹਾ ਤੇ ਇਸ ਪੇਸਟ ਨੂੰ ਲਗਾ ਸਕੀਏ।ਇਸ ਪੇਸਟ ਨੂੰ ਤੁਸੀਂ ਲਗਾ
ਕੇ ਟਮਾਟਰ ਦੇ ਇੱਕ ਹਿੱਸੇ ਦੇ ਨਾਲ ਚੰਗੀ ਤਰ੍ਹਾਂ ਮਸਾਜ ਕਰਨੀ ਹੈ।ਮਸਾਜ ਕਰਨ ਤੋਂ ਬਾਅਦ ਇਸ ਨੂੰ ਦੋ ਤਿੰਨ ਮਿੰਟ ਇਸੇ ਤਰ੍ਹਾਂ ਹੀ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਸਾਫ ਪਾਣੀ ਦੇ ਨਾਲ ਆਪਣੇ ਹੱਥ ਪੈਰ ਧੋ ਲੈਣੇ ਹਨ।ਇਸ ਨੁਸਖ਼ੇ ਨੂੰ ਤੁਸੀਂ ਰੋਜ਼ਾਨਾ
ਜੇਕਰ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਸਰੀਰ ਦੇ ਉਪਰ ਆਇਆ ਕਾਲਾਪਨ ਦੂਰ ਕੀਤਾ ਜਾ ਸਕਦਾ ਹੈ।ਸੋ ਦੋਸਤੋ ਇਸਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।