ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਸੋਸ਼ਲ ਮੀਡੀਆ ਦੇ ਉੱਪਰ ਬਹੁਤੀ ਤੇਜ਼ੀ ਨਾਲ ਵਾਇਰਲ ਹੋ ਰਹੀ। ਇਕ ਵੀਡੀਓ ਦੇ ਬਾਰੇ ਵਿਚ ਦੋਸਤੋ ਅਸਲ ਦੇ ਵਿਚ ਇਹ ਵੀਡੀਓ ਯੂ ਪੀ ਦਾ ਹੈ। ਦੋਸਤੋ ਯੂਪੀ ਦੇ ਇੱਕ ਜ਼ਿਲ੍ਹੇ ਦਾ ਆਈਏਐਸ ਆਫੀਸਰਜ਼ ਜਿਸ ਦਾ ਨਾਮ
ਇਨਸਰਾਮ ਯਾਦਵ ਹੈ। ਉਹ ਆਪਣੇ ਹੀ ਦਫਤਰ ਦੀ ਇੱਕ ਕੰਪਿਊਟਰ ਅਧਿਕਾਰੀ ਦੇ ਨਾਲ ਪਿਛਲੇ ਸੱਤ ਅੱਠ ਮਹੀਨੇ ਤੋਂ ਜ਼ਬਰਦਸਤੀ ਕਰ ਰਿਹਾ ਸੀ। ਅਤੇ ਬਾਅਦ ਵਿਚ ਉਸ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਕੇ ਉਸ ਦਾ ਮੂੰਹ ਚੁੱਪ ਕਰ ਦਿੰਦਾ ਹੈ। ਸੱਤ
ਅੱਠ ਮਹੀਨੇ ਤੂਤਾਂ ਦੋਸਤੋ ਉਹ ਕੰਪਿਊਟਰ ਅਧਿਕਾਰੀ ਸ਼ਾਂਤ ਰਹੀ। ਪਰ ਹੁਣ ਉਸ ਦੇ ਨਾਲਦਿਆਂ ਨੇ ਮਿਲ ਕੇ ਉਸ ਦੀ ਇੱਕ ਵੀਡੀਓ ਬਣਵਾ ਲਈ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰ ਦਿੱਤੀ। ਜਿਸ ਤੋਂ ਬਾਅਦ ਇਹ
ਵੀਡੀਓ ਅੱਗੇ ਤੋਂ ਅੱਗੇ ਦੋਸਤੋ ਤੁਸੀਂ ਇੰਨੀ ਜ਼ਿਆਦਾ ਵਾਇਰਲ ਕਰ ਦੇਵੋ। ਕਿ ਉਸ ਅੌਰਤ ਨੂੰ ਵੀ ਇਨਸਾਫ਼ ਮਿਲ ਸਕੇ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।