ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਇਕ ਅਜਿਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਵਿਚਲੀ ਕੁਝ ਦੱਸਿਆ ਜਾ ਰਿਹਾ ਹੈ। ਕਿ ਆਲਸ ਕਰਦਾ ਕੁੜੀ ਮੁੰਡੇ ਦੇ ਆਪਸ ਵਿੱਚ ਪ੍ਰੇਮ ਸੰਬੰਧ ਬਣ ਗਏ ਤਾਂ ਜਿਵੇਂ ਹੀ ਕੁੜੀ ਦੇ ਭਰਾਵਾਂ ਨੂੰ ਇਸ ਗੱਲ
ਦਾ ਪਤਾ ਲੱਗਾ ਤਾਂ ਅੱਗੇ ਕੀ ਵਾਪਰਿਆ। ਆਓ ਜਾਣਦੇ ਹਾਂ, ਦੋਸਤੋ ਫ਼ਰੀਦਕੋਟ ਦਾ ਇਹ ਮਾਮਲਾ ਰਿਪੋਰਟ ਵਿੱਚ ਦੱਸਿਆ ਜਾ ਰਿਹਾ ਹੈ। ਕਿ ਵਿਦੇਸ਼ ਜਾਣ ਦੇ ਲਈ ਜਦੋਂ ਇਕ ਕੁੜੀ ਮੁੰਡਾ ਆਇਲਜ਼ ਕਰ ਰਹੇ ਸਨ। ਤਾਂ ਆਪਸ ਵਿੱਚ ਉਨ੍ਹਾਂ ਦੇ ਪ੍ਰੇਮ ਸਬੰਧ ਬਣ ਜਾਂਦੇ ਹਨ
ਜਦੋਂ ਉਹ ਦੋਵੇਂ ਇਕ ਦੂਜੇ ਨਾਲ ਪ੍ਰੇਮ ਸੰਬੰਧ ਬਣਾ ਲੈਂਦੇ ਹਨ। ਦੋਵੇਂ ਇੱਕ ਦੂਸਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਸਨ। ਪਰ ਜਿਵੇਂ ਹੀ ਕੁੜੀ ਦੇ ਘਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ। ਤਾਂ ਕੁੜੀ ਦੇ ਭਰਾ ਉਸਨੂੰ ਜਾਨੋਂ ਮਾਰਨ ਦੇ ਲਈ ਉਸ ਨੂੰ ਕੁੱਟ ਮਾਰ
ਕਰਦੇ ਹਨ ਕੀਤੇ ਲੈ ਜਾਂਦੇ ਹਨ। ਪੁਲਿਸ ਨੂੰ ਇਸ ਗੱਲ ਦੀ ਇਤਲਾਹ ਮਿਲੀ ਹੈ। ਅਤੇ ਪੁਲੀਸ ਚਾਲੀ ਮਿੰਟਾਂ ਦੇ ਅੰਦਰ ਉਸ ਮੁੰਡੇ ਨੂੰ ਲੱਭ ਲੈਂਦੀ ਹੈ ਸੋਚਣ ਵਾਲੀ ਗੱਲ ਇਹ ਹੈ। ਕਿ ਜੇਕਰ ਥੋੜ੍ਹਾ ਜਿਹਾ ਸਮਾਂ ਵੀ ਹੋਰ ਲੱਗ ਜਾਂਦਾ ਤਾਂ ਉਸ ਮੁੰਡੇ ਦੀ ਜਾਨ ਵੀ
ਜਾ ਸਕਦੀ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।