ਸੋਸ਼ਲ ਮੀਡੀਆ ਤੇ ਹਰ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੋਈ ਰਹਿੰਦੀ ਹੈ।ਅੱਜ ਅਸੀਂ ਤੁਹਾਨੂੰ ਇੱਕ ਵੀਡੀਓ ਬਾਰੇ ਦੱਸਾਂਗੇ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ਨੇ ਲੋਕਾਂ ਦੇ ਵਿੱਚ ਖ਼ੌਫ਼ ਪੈਦਾ ਕਰ ਦਿੱਤਾ ਹੈ। ਇਸ ਵੀਡੀਓ ਦੇ ਵਿੱਚ ਇੱਕ ਸੁਨਸਾਨ
ਜਗ੍ਹਾ ਉੱਤੇ ਇੱਕ ਲੜਕੀ ਖੜ੍ਹੀ ਨਜ਼ਰ ਆਉਂਦੀ ਹੈ ਅਤੇ ਲੋਕਾਂ ਤੋਂ ਲਿਫਟ ਮੰਗ ਰਹੀ ਹੁੰਦੀ ਹੈ। ਇੰਨੇਂ ਨੂੰ ਇੱਕ ਕਾਰ ਉਸਦੇ ਕੋਲ ਰੁਕਦੀ ਹੈ।ਇਸ ਕਾਰ ਵਿੱਚ ਦੋ ਵਿਅਕਤੀ ਬੈਠੇ ਸਨ।ਉਹ ਉਸ ਲੜਕੀ ਨੂੰ ਸੁਨਸਾਨ ਜਗ੍ਹਾ ਤੇ ਰੁੱਕਣ ਦਾ ਕਾਰਨ ਪੁੱਛਦੇ ਹਨ।ਇਸਤੇ ਲੜਕੀ ਕਹਿੰਦੀ ਹੈ ਕਿ ਮੇਰੀ ਬੁਆਏਫਰੈਂਡ ਦੇ
ਨਾਲ ਲੜਾਈ ਹੋ ਗਈ ਅਤੇ ਉਹ ਮੈਨੂੰ ਇਥੇ ਛੱਡ ਗਿਆ।ਇਸ ਗੱਲਬਾਤ ਦੌਰਾਨ ਉਸ ਜਗ੍ਹਾ ਤੇ ਹੋਰ ਲੜਕੇ ਆ ਜਾਂਦੇ ਹਨ ਅਤੇ ਕਾਰ ਤੇ ਹਮਲਾ ਕਰਦੇ ਹਨ ਅਤੇ ਗਾਲਾਂ ਕੱਢਣ ਲੱਗ ਪੈਂਦੇ ਹਨ।ਕਾਰ ਦੇ ਵਿੱਚ ਬੈਠੇ ਦੋਨਾਂ ਵਿਅਕਤੀ ਡਰ ਜਾਂਦੇ ਹਨ।ਉੱਥੇ ਗਾਲੀ ਗਲੋਚ ਹੋਣੀ ਸ਼ੁਰੂ ਹੋ ਜਾਂਦੀ ਹੈ
ਜਿਸ ਤੋਂ ਬਾਅਦ ਉਹ ਵਿਅਕਤੀ ਕਾਰ ਲੈ ਕੇ ਭੱਜ ਜਾਂਦੇ ਹਨ ਅਤੇ ਆਪਣੇ ਆਪ ਨੂੰ ਬਚਾ ਲੈਂਦੇ ਹਨ।ਇਸ ਵੀਡੀਓ ਦੁਆਰਾ ਇਹ ਸਿੱਖਿਆ ਮਿਲਦੀ ਹੈ ਕਿ ਇਸ ਤਰ੍ਹਾਂ ਦੀ ਜਗ੍ਹਾ ਉੱਤੇ ਕਦੀ ਵੀ ਨਹੀਂ ਰੁਕਣਾ ਚਾਹੀਦਾ।ਹਾਲਾਂਕਿ ਇਹ ਵੀਡੀਓ ਕਿੱਥੇ ਦੀ ਹੈ ਇਹ ਹੁਣ ਤਕ ਪਤਾ ਨਹੀਂ ਲਗਾਇਆ
ਗਿਆ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।