ਪੂਰੀ ਖਬਰ ਵੀਡੀਓ ਵਿੱਚ ਦੇਖੋ ਜੀ ਦੋਸਤੋ ਜ਼ਿੰਦਗੀ ਵਿੱਚ ਪੈਸੇ ਦਾ ਬਹੁਤ ਮਹੱਤਵ ਹੈ ਪੈਸੇ ਤੋਂ ਬੀਨਾ ਜਿੰਦਗੀ ਦੀ ਗੱਡੀ ਨਹੀਂ ਚੱਲਦੀ ਜਿੰਦਗੀ ਵਿੱਚ ਥੋੜੀਆਂ ਮੋਟੀਆਂ ਖਵਾਇਸਾ ਹੁੰਦੀਆਂ ਹੀ ਨੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਪੈਸੇ ਦਾ ਹੋਣਾ ਬਹੁਤ ਜਰੂਰੀ ਹੈ
ਜਿਸ ਕੋਲ ਪੈਸੇ ਨੇ ਉਸਦੀ ਹੀ ਏਥੇ ਇੱਜਤ ਹੁੰਦੀ ਹੈ ਜਿਸ ਕੋਲ ਰੁਪਏ ਨਹੀਂ ਉਸਨੂੰ ਰਿਸਤੇਦਾਰ ਵੀ ਨਹੀਂ ਮੂੰਹ ਲਾਉਂਦੇ ਜਿਸ ਕੋਲ ਪੈਸਾ ਉਸਨੂੰ ਜੀ ਜੀ ਹੁੰਦੀ ਹੈ ਅੱਜ ਦੇ ਟਾਈਮ ਵਿੱਚ ਜਿਸ ਲਈ ਲੋਕ ਰੁਪਏ ਕਮਾਉਣ ਲਈ
ਦੀਨ ਰਾਤ ਇੱਕ ਕਰਦੇ ਨੇ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਣੀ ਜਿੰਦਗੀ ਦੇ ਦਿਨ ਚੰਗੇ ਕੱਢ ਸਕਣ ਦਿਨ ਰਾਤ ਮਿਹਨਤ ਕਰਕੇ ਬੰਦਾ ਆਪਣੇ ਜੀਵਨ ਨੂੰ ਚੰਗੇ ਟਾਈਮ ਵਿੱਚ ਲੈ ਕੇ ਆਉਂਦਾ ਹੈ ਪਰ ਉਸਦੇ ਉਲਟ ਕੰਮਚੋਰ ਜੋ ਇਹ ਸੁੱਖ
ਅਰਾਮ ਬਹੁਤ ਜਲਦੀ ਅਤੇ ਆਸਾਨੀ ਨਾਲ ਹਾਸਲ ਕਰਨਾ ਚਾਹੁੰਦੇ ਨੇ ਜਿਸ ਕਰਕੇ ਉਹ ਸ਼ੌਟਕੱਟ ਰਸਤਾ ਅਪਨਾਉਂਦੇ ਨੇ ਅਤੇ ਗਲਤ ਕੰਮਾਂ ਨੂੰ ਆਪਣਾ ਕਿਤਾ ਬਣਾ ਲੈਂਦੇ ਨੇ ਜਿਸ ਕਰਕੇ ਚੋਰੀ ਕਰਨੀ ਕਤਲ ਕਰਨਾ ਆਮ ਦੇਖਣ ਨੂੰ ਮਿਲ ਜਾਂਦਾ ਹੈ
ਅਜਿਹੀ ਖ਼ਬਰ ਮਿਲੀ ਸ਼ਹਿਰ ਲੁਧਿਆਣਾ ਦੇ ਰਣਜੀਤ ਨਗਰ ਤੋਂ ਜਿੱਥੇ ਇੱਕ ਘਰ ਵਿੱਚ 6 ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕੀਤੀ ਗਈ ਜਿਸ ਵਿੱਚ 30 ਤੋਂ 40 ਤੋਲੇ ਸੋਨੇ ਦੇ ਚੋਰੀ ਹੋਣ ਦੀ ਰਿਪੋਟ ਲਿਖਵਾਈ ਗਈ।
CCTV ਚੈੱਕ ਕਰਨ ਤੇ ਚੋਰ ਘਰ ਦੇ ਅੰਦਰ ਆਉਂਦੇ ਜਾਂਦੇ ਦਿਖਾਈ ਦਿੰਦੇ ਨੇ ਦੁੱਖੀ ਪਰਿਵਾਰ ਵੱਲੋਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਣ ਦੀ ਮੰਗ ਕੀਤੀ ਗਈ ਅਤੇ ਉਨ੍ਹਾਂ ਦੇ ਚੋਰੀ ਹੋਏ ਸਮਾਨ ਦੀ ਵਾਪਿਸ ਕਰਵਾਉਣ ਦੀ ਮੰਗ ਕੀਤੀ ਗਈ ਪੂਰੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।