Home / ਦੇਸੀ ਨੁਸਖੇ / ਅੱਖਾ ਦੀ ਰੌਸਨੀ ਵਧਾਉਣ ਦਾ ਘਰੇਲੂ ਨੁਸਖਾ !

ਅੱਖਾ ਦੀ ਰੌਸਨੀ ਵਧਾਉਣ ਦਾ ਘਰੇਲੂ ਨੁਸਖਾ !

ਦੋਸਤੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਦੱਸਣ ਜਾ ਰਹੇ।ਦੋਸਤੋ ਇਸ ਘਰੇਲੂ ਨੁਸਖ਼ੇ ਦਾ ਤੁਹਾਨੂੰ ਲਗਾਤਾਰ ਦੋ ਮਹੀਨੇ ਸੇਵਨ ਕਰਨਾ ਹੋਵੇਗਾ ਤਾਂ ਹੀ ਤੁਹਾਨੂੰ ਇਸਦੇ ਰਿਜਲਟ ਦੇਖਣ ਨੂੰ ਮਿਲਣਗੇ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਸੌਂਫ,ਧਾਗੇ ਵਾਲੀ

ਮਿਸ਼ਰੀ ਅਤੇ ਹਰੀ ਇਲਾਇਚੀ ਲੈ ਲਵੋ ਅਤੇ ਇੰਨੀ ਹੀ ਮਾਤਰਾ ਦੇ ਵਿੱਚ ਧਨੀਏ ਦੇ ਬੀਜ ਲੈ ਲਵੋ। ਧਨੀਏ ਦੇ ਬੀਜ਼ ਨੂੰ ਤੁਸੀਂ ਤਵੇ ਤੇ ਥੋੜ੍ਹਾ ਜਿਹਾ ਭੁੰਨ ਲੈਣਾ ਹੈ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਤਿਆਰ ਕਰ ਲਵੋ।ਇਸ ਪਾਊਡਰ ਨੂੰ ਏਅਰ

ਟਾਈਟ ਕੰਟੇਨਰ ਦੇ ਵਿੱਚ ਪਾ ਕੇ ਸਟੋਰ ਕਰ ਲਵੋ।ਇਸਦਾ ਸੇਵਨ ਤੁਸੀਂ ਰੋਜ਼ਾਨਾ ਇੱਕ ਗਿਲਾਸ ਦੁੱਧ ਦੇ ਨਾਲ ਕਰਨਾ ਹੈ।ਤੁਸੀਂ ਦੇਖੋਗੇ ਕਿ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਖਾਲੀ ਪੇਟ ਦਹੀ ਵਾਲੀ ਲੱਸੀ ਪੀਣ ਦੇ ਫਾਇਦੇ !

ਦੋਸਤੋ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਸੇਵਨ ਕਰਦੇ …

Leave a Reply

Your email address will not be published. Required fields are marked *