ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਝਾਰਖੰਡ ਤੋਂ ਆ ਰਹੀ ਇਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਵੀ ਹੈਰਾਨ ਹੋ ਜਾਓਗੇ ਦੋਸਤੋ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ। ਕਿ ਸਿਰਫ਼ ਇੱਕ ਭਤੀਜੇ ਦੀ ਸ਼ੱਕ ਦੇ ਕਾਰਨ ਉਸ ਦਾ ਪੂਰਾ
ਪਰਿਵਾਰ ਉੱਜੜ ਗਿਆ ਕੀ ਹੈ ਪੂਰਾ ਮਾਮਲਾ। ਆਓ ਜਾਣਦੇ ਹਾਂ, ਦੋਸਤੋ ਅਸਲ ਦੇ ਵਿਚ ਇਕ ਭਤੀਜੇ ਨੂੰ ਆਪਣੀ ਪਚਵੰਜਾ ਸਾਲ ਦੀ ਚਾਚੀ ਦੇ ਉੱਪਰ ਇਹ ਸ਼ੱਕ ਸੀ ਕਿ ਉਹ ਇੱਕ ਡਾਇਰ ਹੈ। ਕਿਉਂਕਿ ਕਿਸੇ ਨਿਊਜ਼ ਨੂੰ ਦੱਸਿਆ ਸੀ ਕਿ ਪੂਰੇ ਘਰ ਦੇ ਵਿੱਚ ਸਭ
ਕੰਮ ਇਸ ਲਈ ਵਿਗਡ਼ ਰਹੇ ਹਨ। ਕਿਉਂਕਿ ਉਸ ਦੀ ਚਾਚੀ ਦੇ ਉੱਪਰ ਚੁੜੇਲ ਦਾ ਛਾਇਆ ਹੈ। ਜਿਸ ਕਾਰਨ ਉਸ ਦੇ ਸਭ ਕੰਮ ਵਿਗੜਦੇ ਜਾ ਰਹੇ ਹਨ ਇਸ ਲਈ ਉਸ ਨੇ ਆਪਣੀ ਛਾਤੀ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਸ ਦੇ ਚਾਚੇ ਲੀ
ਉਸ ਦਾ ਵੀ ਕਤਲ ਕਰ ਦਿੱਤਾ। ਇਸ ਤੋਂ ਅੱਗੇ ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।