ਦੋਸਤੋ ਅੱਜ ਕਲ੍ਹ ਚੋਰ ਬਹੁਤ ਹੀ ਜ਼ਿਆਦਾ ਸ਼ਾਤਰ ਹੋ ਰਹੇ ਹਨ।ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਜੋ ਕੇ ਮਹਾਰਾਸ਼ਟਰ ਦੇ ਪੁਣੇ ਤੋਂ ਸਾਹਮਣੇ ਆ ਰਹੀ ਹੈ।ਦਰਅਸਲ ਇੱਕ ਮਹਿਲਾ ਸੋਨੇ ਦੀ ਦੁਕਾਨ ਤੇ ਇੱਕ ਅੰਗੂਠੀ ਖ਼ਰੀਦਣ ਦੇ ਲਈ ਗਈ।ਜਦੋਂ ਸੇਲਜ਼ਮੈਨ ਦੀ ਨਜ਼ਰ ਦੂਜੇ ਪਾਸੇ ਗਈ ਤਾਂ ਉਸ ਮਹਿਲਾ
ਨੇ ਆਪਣੇ ਹੱਥ ਦੀ ਸਫਾਈ ਦਿਖਾਉਂਦੇ ਹੋਏ ਸੋਨੇ ਦੀ ਇੱਕ ਅੰਗੂਠੀ ਚੁਰਾ ਲਈ।ਪਰ ਦੋਸਤੋ ਇਹ ਸਾਰਾ ਕੁੱਝ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ।ਜਿਸ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ।ਜਿਸ ਉੱਤੇ ਕਾਫੀ ਜ਼ਿਆਦਾ ਵਿਊ ਆ ਰਹੇ ਹਨ
ਅਤੇ ਲੋਕ ਆਪਣੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।ਇਸ ਤਰ੍ਹਾਂ ਦੋਸਤੋ ਅੱਜਕੱਲ੍ਹ ਚੋਰੀ ਕਰਨ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।