ਦੋਸਤੋ ਅੱਜ ਕੱਲ੍ਹ ਸ਼ੋਸ਼ਲ ਮੀਡੀਏ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।ਜਿਨ੍ਹਾਂ ਨੂੰ ਵੇਖ ਕੇ ਕਾਫੀ ਜ਼ਿਆਦਾ ਹੈਰਾਨੀ ਵੀ ਹੁੰਦੀ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਵੀਡੀਓ ਬਾਰੇ ਦੱਸਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦਰਅਸਲ
ਇੱਕ ਗੋਰੀ ਜੋ ਕੇ ਪੰਜਾਬੀ ਮੁੰਡੇ ਸੰਦੀਪ ਸਿੰਘ ਬਾਜਵਾ ਦੇ ਨਾਲ ਭਾਰਤ ਵਿੱਚ ਘੁੰਮਣ ਆਏ ਸੀ ਅਤੇ ਉਸ ਨੇ ਕਾਫੀ ਜ਼ਿਆਦਾ ਇੰਜੁਆਏ ਵੀ ਕੀਤਾ।ਮੁੰਡਿਆਂ ਵੱਲੋਂ ਬਾਜਵਾ ਦੇ ਨਾਲ ਗੋਰੀ ਨੂੰ ਵੇਖ ਕੇ ਕਾਫ਼ੀ ਜ਼ਿਆਦਾ ਜੈਲਸੀ ਕੀਤੀ ਜਾ ਰਹੀ ਸੀ ਅਤੇ ਉਸ ਨੂੰ ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹ ਤੈਨੂੰ ਅਮਰੀਕਾ ਨਹੀਂ ਲੈ ਕੇ ਜਾਵੇਗੀ।ਤੁਹਾਨੂੰ ਦੱਸ ਦਈਏ
ਕਿ ਉਹ ਗੋਰੀ ਕੁਝ ਦਿਨ ਪਹਿਲਾਂ ਅਮਰੀਕਾ ਵਾਪਸ ਚਲੀ ਗਈ ਹੈ ਅਤੇ ਸੰਦੀਪ ਬਾਜਵਾ ਉਸਨੂੰ ਏਅਰਪੋਰਟ ਛੱਡਣ ਗਿਆ ਸੀ।ਪਰ ਲੋਕਾਂ ਵੱਲੋਂ ਬਹੁਤ ਸਾਰੇ ਕੁਮੈਂਟ ਕੀਤੇ ਜਾ ਰਹੇ ਸਨ ਕਿ ਸੰਦੀਪ ਬਾਜਵਾ ਭਾਰਤ ਹੀ ਰਹਿ ਜਾਵੇਗਾ ਅਤੇ ਉਹ ਕੁੜੀ ਉਸ ਨੂੰ ਅਮਰੀਕਾ ਨਹੀ ਲੈ ਕੇ ਜਾਵੇਗੀ। ਇਸ ਤੋਂ ਤੰਗ ਆ ਕੇ ਉਸ ਗੋਰੀ ਨੇ ਉੱਥੇ ਜਾ ਕੇ ਇੱਕ ਵੀਡੀਓ
ਬਣਾਈ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ।ਇਸ ਵੀਡੀਓ ਦੇ ਵਿੱਚ ਉਹ ਕਹਿ ਰਹੀ ਸੀ ਕਿ ਉਸਨੂੰ ਇੱਥੇ ਹੀ ਜਿਆਦਾ ਪੈਸੇ ਕਮਾਉਣੇ ਹੋਣਗੇ ਤਾਂ ਹੀ ਉਹ ਸੰਦੀਪ ਨੂੰ ਸਪੌਂਸਰ ਕਰ ਸਕਦੀ ਹੈ।ਅਤੇ ਇਸ ਵੀਡੀਓ ਤੋਂ ਬਾਅਦ ਨਿਊਜ਼ ਚੈਨਲਾਂ ਵਾਲਿਆਂ ਨੇ ਇਹ ਖਬਰ ਬਹੁਤ ਫੈਲਾ ਦਿੱਤੀ ਹੈ।ਅਤੇ ਲੋਕਾਂ ਵੱਲੋਂ ਕਿਹਾ ਜਾ
ਰਿਹਾ ਹੈ ਕਿ ਗੋਰੀ ਨੇ ਸੰਦੀਪ ਬਾਜਵਾ ਨੂੰ ਅਮਰੀਕਾ ਲਿਜਾਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ।ਜਿਸ ਤੋਂ ਤੰਗ ਆ ਕੇ ਗੋਰੀ ਨੇ ਇੱਕ ਹੋਰ ਵੀਡੀਓ ਬਣਾਈ ਅਤੇ ਉਸ ਵਿੱਚ ਦੱਸਿਆ ਹੈ ਕਿ ਉਸਨੇ ਅਜਿਹਾ ਕੁਝ ਨਹੀਂ ਕਿਹਾ।ਜਦੋਂ ਉਹ ਪੈਸੇ ਕਮਾਂ ਲਵੇਗੀ ਤਾਂ ਉਹ ਸੰਦੀਪ ਨੂੰ ਅਮਰੀਕਾ ਬੁਲਾ ਲਵੇਗੀ।ਉਸ ਨੇ ਇਹ
ਵੀ ਕਿਹਾ ਕਿ ਨਿਊਜ਼ ਚੈਨਲ ਵਾਲੇ ਉਸ ਦਾ ਅਪਮਾਨ ਕਰ ਰਹੇ ਹਨ।ਫਿਲਹਾਲ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਹੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।ਇਸ ਵੀਡੀਉ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ
ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ