Home / ਵਾਇਰਲ / ਅਨੀਦਰੇਪਣ ਤੋ ਪਾਓ ਛੁਟਕਾਰਾ ਆਵੇਗੀ ਗੂੜੀ ਨੀਦ !

ਅਨੀਦਰੇਪਣ ਤੋ ਪਾਓ ਛੁਟਕਾਰਾ ਆਵੇਗੀ ਗੂੜੀ ਨੀਦ !

ਦੋਸਤੋ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਅਨੀਂਦਰੇ ਦੀ ਸਮੱਸਿਆ ਕਾਫੀ ਜ਼ਿਆਦਾ ਪਰੇਸ਼ਾਨ ਕਰਦੀ ਹੈ।ਕਿਉਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਇਨਸਾਨ ਬਹੁਤ ਜ਼ਿਆਦਾ ਸਟਰੈੱਸ ਲੈਣ ਕਾਰਨ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦਾ।ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ

ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਚਮਚ ਖਸਖਸ ਨੂੰ ਅੱਧੀ ਕਟੋਰੀ ਪਾਣੀ ਦੇ ਵਿੱਚ ਪੂਰੀ ਰਾਤ ਭਿਉਂ ਕੇ ਰੱਖ ਦੇਵੋ।ਸਵੇਰੇ ਤੁਸੀਂ ਇਸ ਭਿਉਂ ਕੇ ਰੱਖੀ ਹੋਈ ਖਸਖਸ ਨੂੰ ਮਿਕਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲੈਣਾ

ਹੈ।ਇਸ ਤੋਂ ਬਾਅਦ ਤੁਸੀਂ ਤਸਲੇ ਦੇ ਵਿੱਚ ਇੱਕ ਗਲਾਸ ਦੁੱਧ ਅਤੇ ਪੀਸੀ ਹੋਈ ਖਸਖਸ ਨੂੰ ਪਾ ਕੇ ਚੰਗੀ ਤਰ੍ਹਾਂ ਗਰਮ ਕਰਨਾ ਸ਼ੁਰੂ ਕਰ ਦੇਣਾ ਹੈ।ਕਰੀਬ ਤੁਸੀਂ ਇਸ ਨੂੰ ਦੋ ਉਬਾਲੇ ਲਗਾ ਦੇਣੇ ਹਨ ਅਤੇ ਫਿਰ ਤੁਸੀਂ ਇਸ ਵਿੱਚ ਸਵਾਦ ਅਨੁਸਾਰ ਧਾਗੇ ਵਾਲੀ

ਮਿਸ਼ਰੀ ਪਾ ਦੇਣੀ ਹੈ।ਇਸ ਤਰ੍ਹਾਂ ਸਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਤੁਸੀਂ ਇਸ ਨੂੰ ਰਾਤ ਸੌਣ ਤੋਂ ਅੱਧਾ ਘੰਟਾ ਪਹਿਲਾਂ ਵੀ ਸੇਵਨ ਕਰ ਸਕਦੇ ਹੋ ਅਤੇ ਦਿਨ ਵਿੱਚ ਵੀ ਸੇਵਨ ਕਰ ਸਕਦੇ ਹੋ।ਪਰ ਤੁਸੀਂ ਇਸ ਨੂੰ ਕੇਵਲ ਦਿਨ ਵਿੱਚ ਇੱਕ ਵਾਰ ਹੀ

ਸੇਵਨ ਕਰਨਾ ਹੈ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਤੁਸੀਂ ਅਨੀਂਦਰੇ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਜ ਰਾਤ ਦਾ ਮੋਸਮ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਵਿੱਚ ਦਿਨੋਂ-ਦਿਨ ਤਬਦੀਲੀ ਵੇਖੀ ਜਾ ਸਕਦੀ ਹੈ।ਦੱਸ ਦਈਏ …

Leave a Reply

Your email address will not be published. Required fields are marked *