ਦੋਸਤੋ ਅੱਜ ਕਲ ਅਕਸਰ ਹੀ ਲੋਕਾਂ ਵੱਲੋਂ ਲੋਕਾਂ ਨੂੰ ਹੀ ਬਲੈਕਮੇਲ ਕੀਤਾ ਜਾ ਰਿਹਾ ਹੈ। ਦੋਜਤੋ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਵਿੱਚ ਲਿਖਣ ਵੇਲੇ ਹੈ ਕਿ ਇਕ ਵਿਦਿਆਰਥੀ ਜਿਸ ਨੂੰ ਫੇਸਬੁਕ ਤੇ ਇੱਕ ਕੁੜੀ ਦੀ ਵੀਡੀਓ ਕਾਲ ਆਉਂਦੀ ਹੈ ਅਤੇ ਉਹ ਮੁੰਡਾ ਚੱਕ
ਲੈਂਦਾ ਹੈ। ਜਿਸ ਤੋਂ ਬਾਅਦ ਕੁੜੀ ਉਸ ਦੇ ਸਾਹਮਣੇ ਇਹ ਗਲਤ ਹਰਕਤਾਂ ਕਰਨ ਲੱਗ ਪੈਂਦੀ ਹੈ ਅਤੇ ਮੁੰਡਾ ਵੀ ਫਿਰ ਗਲਤ ਹਰਕਤਾਂ ਕਰਨ ਲੱਗ ਪੈਂਦਾ ਹੈ। ਕੁੜੀ ਮੁੰਡੇ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਅਜਿਹਾ ਕਰ ਰਹੀ ਸੀ। ਫਿਰ ਕੁੜੀ ਉਸ ਦੀ ਵੀਡੀਓ ਰਿਕਾਰਡ ਕਰ ਲੈਂਦੀ ਹੈ ਅਤੇ ਮੁੰਡੇ ਨੂੰ ਭੇਜ
ਕੇ ਬਲੈਕਮੇਲ ਕਰਨ ਲੱਗ ਪੈਂਦੀ ਹੈ। ਮੁੰਡੇ ਤੋਂ ਪਹਿਲਾਂ ਉਸਨੇ ਪੱਚੀ ਹਜ਼ਾਰ ਰੁਪਏ ਲਏ ਸੀ ਅਤੇ ਫਿਰ ਦੁਬਾਰਾ ਉਹ ਕੁੜੀ ਅਤੇ ਉਸ ਦਾ ਸਾਥੀ ਇਕ ਮੁੰਡਾ ਦੂਜੀ ਮੁੰਡੇ ਤੋਂ 50 ਹਜ਼ਾਰ ਰੁਪਏ ਦੀ ਮੰਗ ਕਰਨ ਲੱਗ ਪਏ। ਮੁੰਡੇ ਕੁੜੀ ਦੇ ਪੈਸੇ ਨਹੀਂ ਸੀ ਅਤੇ ਉਹ ਤੁਰੰਤ ਠਾਣੇ ਪਹੁੰਚ ਗਿਆ। ਫਿਰ
ਪੁਲਸ ਵਾਲਿਆਂ ਨੇ ਉਸ ਵਿਅਕਤੀ ਦਾ ਨਾਮ ਗੱਲ ਕਰਕੇ ਉਸ ਨੂੰ ਦੱਸ ਦਿੱਤਾ ਕਿ ਮੈਂ ਪੁਲਿਸ ਇੰਸਪੈਕਟਰ ਬੋਲ ਰਿਹਾ ਹੈ ਅਤੇ ਹੁਣ ਤੁਹਾਡਾ ਬਚਣਾ ਮੁਸ਼ਕਿਲ ਹੈ। ਦੋਸਤੋ ਸਾਨੂੰ ਸਾਰਿਆਂ ਨੂੰ ਜਾਗਰਤ ਹੋਕੇ ਰਹਿਣਾ ਚਾਹੀਦਾ ਹੈ। ਅਜਿਹੇ ਸਾਰੇ ਫਰਾਉਡ ਬਹੁਤ ਸਾਰੇ ਹੋ ਰਹੇ ਹਨ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।