ਦੋਸਤੋ ਅਜੇ ਸੀ ਤੁਹਾਨੂੰ ਭਾਰਤ ਦੀ ਚੇਨੱਈ ਦੇ ਏਅਰਪੋਰਟ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਦੱਸਣ ਜਾ ਰਹੇ ਹਾਂ। ਦੋਸਤੋਂ ਅਕਾਦਮੀ ਯੂਕੀ ਦੁਬਈ ਤੋਂ ਭਾਰਤ ਪਰਤਿਆ ਸੀ ਅਤੇ ਜਿਵੇਂ ਜਿਵੇਂ ਉਹ ਤੁਰ ਰਿਹਾ ਸੀ। ਤਾਂ ਉੱਥੇ ਚੈਕਿੰਗ ਸਮੇਂ ਪੁਲੀਸ ਵਾਲਿਆਂ ਨੂੰ ਉਸ
ਆਦਮੀ ਦੀਆਂ ਚੱਪਲਾਂ ਬਹੁਤ ਅਜੀਬ ਲੱਗ ਰਹੀਆਂ ਸਨ। ਅਤੇ ਇਸ ਤੋਂ ਬਾਅਦ ਜਿਵੇਂ ਹੀ ਉਸ ਆਦਮੀ ਦੀਆਂ ਚੱਪਲਾਂ ਲਾਹ ਕੇ ਉਸ ਦੀ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਾ। ਕਿ ਉਸ ਦੀਆਂ ਚੱਪਲਾਂ ਦੇ ਵਿਚ ਸੋਨਾ ਸਮਗਲ ਕਰਨ ਦੀ ਕੋਸ਼ਿਸ਼ ਕੀਤੀ ਜਾ
ਰਹੀ ਸੀ। ਇਸ ਤੋਂ ਬਾਅਦ ਉਸ ਆਦਮੀ ਨੂੰ ਗ੍ਰਿਫ਼ਤਾਰ ਕਰ ਲਿਆ ਜਿਉਂਦਾ ਹੈ ਅਤੇ ਪੁੱਛਗਿੱਛ ਕੀਤੀ ਜਾਂਦੀ ਹੈ। ਅਸਲ ਦੇ ਵਿਚ ਦੋਸਤੋ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ। ਜੋ ਕਿ ਦੂਸਰੇ ਦੇਸ਼ਾਂ ਤੋਂ ਸਸਤਾ ਸੋਨਾ ਸਮਗਲ ਕਰਕੇ ਭਾਰਤ ਦੇ ਵਿੱਚ ਮਹਿੰਗੇ ਭਾਅ ਵੇਚਣ ਦੀ
ਕੋਸ਼ਿਸ਼ ਕਰਦੇ ਹਨ। ਇਸ ਨਾਲ ਉਹ ਲੱਖਾਂ ਦਾ ਮੁਨਾਫ਼ਾ ਕਮਾਉਂਦੇ ਹਨ। ਪਰ ਇਹ ਕੰਮ ਬਹੁਤ ਰਿਸਕ ਵਾਲਾ ਹੁੰਦਾ ਹੈ। ਜਿਸ ਲਈ ਹਮੇਸ਼ਾ ਏਅਰਪੋਰਟ ਤੇ ਬਹੁਤ ਸਾਰੇ ਮਾਮਲੇ ਇਸ ਬਾਰੇ ਵਿਚ ਫੜੇ ਜਾਂਦੇ ਹਨ। ਇਸ ਬਾਰੇ ਜੋ ਜਾਣਕਾਰੀ ਲੈਣ ਲਈ ਹੇਠ ਦਿੱਤੀ
ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।