ਦੋਸਤੋ ਝਾਰਖੰਡ ਦੇ ਵਿੱਚ ਮੌਜੂਦ ਇੱਕ ਵਿਅਕਤੀ ਨੇ 200 ਸਾਲ ਪੁਰਾਣੀ ਇੱਕ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਚਾਹਿਆ।ਦਰਅਸਲ ਉਸ ਪਿੰਡ ਦੇ ਵਿੱਚ ਇੱਕ ਜ਼ਿਮੀਦਾਰ ਰਹਿੰਦਾ ਸੀ ਜੋ ਕਿ ਬਹੁਤ ਹੀ ਅੱਤਿਆਚਾਰੀ ਸੀ।ਇੱਕ ਦਿਨ ਉਹ ਜ਼ਿਮੀਂਦਾਰ ਜੰਗਲ ਦੇ ਵਿੱਚ ਸ਼ਿਕਾਰ ਕਰ ਰਿਹਾ ਸੀ।
ਪਰ ਅੱਜ ਉਸ ਨੂੰ ਕੋਈ ਵੀ ਸ਼ਿਕਾਰ ਨਹੀਂ ਮਿਲਿਆ।ਜਿਸ ਕਾਰਨ ਉਹ ਬਹੁਤ ਹੀ ਗੁੱਸੇ ਵਿੱਚ ਆ ਗਿਆ।ਇਸ ਦੇ ਚੱਲਦੇ ਉਸ ਦੀ ਨਜ਼ਰ ਦੋ ਸੱਪਾਂ ਉੱਤੇ ਪੈਂਦੀ ਹੈ।ਉਸ ਨੇ ਬਿਨਾਂ ਸੋਚੇ ਸਮਝੇ ਇੱਕ ਸੱਪ ਦੇ ਉੱਪਰ ਗੋਲੀ ਚਲਾ ਦਿੱਤੀ,ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਹ ਝਾੜੀਆਂ ਦੇ ਵਿੱਚ ਜਾ ਕੇ ਡਿੱਗ ਪਿਆ।
ਰਾਤ ਹੋਣ ਲੱਗ ਪਈ ਸੀ ਜਿਸ ਤੋਂ ਬਾਅਦ ਜਿੰਮੀਦਾਰ ਅਤੇ ਉਸ ਦੇ ਸੈਨਿਕ ਮਹੱਲ ਦੇ ਵਿੱਚ ਚਲੇ ਗਏ। ਇਹ ਸੱਪ ਦਾ ਜੋੜਾ ਨਾਗ ਨਾਗਣ ਜੋੜਾ ਸੀ।ਸੱਪ ਦੀ ਮੌਤ ਤੋਂ ਬਾਅਦ ਸੱਪਣੀ ਦੇ ਮਨ ਵਿੱਚ ਬਦਲੇ ਦੀ ਭਾਵਨਾ ਦੌੜਨ ਲੱਗ ਪਈ।ਉਹ ਲੜਕੀ ਦਾ ਰੂਪ ਲੈ ਕੇ ਪਿੰਡ ਦੇ ਵਿੱਚ ਜਾਂਦੀ ਹੈ ਤੇ ਜੀਮੀਦਾਰ ਵੀ
ਪੁੱਛਗਿੱਛ ਕਰ ਰਹੀ ਹੈ।ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਉਹ ਆਪਣੀ ਸੱਚਾਈ ਦੱਸ ਦਿੰਦੀ ਹੈ ਅਤੇ ਉਸ ਦਾ ਸਾਥ ਦੇਣ ਲਈ ਕਹਿੰਦੀ ਹੈ ਇਸ ਘਟਨਾ ਤੋਂ ਬਾਅਦ ਉਹ ਨਾਗਣ ਜਿੰਮੀਦਾਰ ਦੇ ਘਰ ਜਾ ਕੇ ਉਸ ਦੀ ਮੌਤ ਕਰ ਦਿੰਦੀ ਹੈ।ਇਸ ਘਟਨਾ ਤੋਂ ਬਾਅਦ ਉਸ ਜੰਗਲ ਦੇ ਵਿੱਚ ਨਾਗ ਨਾਗਣ ਦਾ
ਮੰਦਰ ਬਣਾਇਆ ਗਿਆ ਜਿਸ ਨੂੰ ਅੱਜ ਵੀ ਪੁਜਿਆ ਜਾਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।